ਮੁਹਲਾ ਪਲਾਹੀ ਗੇਟ ਦੇ ਵੋਟਰਾਂ ਨਾਲ ਜਿਲ•ਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਕੀਤੀ ਮੀਟਿੰਗ

  • ਚੋਣਾਂ ਤੋਂ ਬਾਅਦ ਸਮ¤ਸਿਆਵਾਂ ਹਲ ਕਰਾਉਣ ਦਾ ਦਿ¤ਤਾ ਭਰੋਸਾ
    ਫਗਵਾੜਾ 28 ਮਾਰਚ (ਅਸ਼ੋਕ ਸ਼ਰਮਾ) ਜਿਲਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਲੋਕਸਭਾ ਚੋਣਾਂ ਦੇ ਮ¤ਦੇਨਜਰ ਪੰਜਾਬ ਕਾਂਗਰਸ ਵਲੋਂ ਸ਼ੁਰੂ ਕੀਤੀ ਮੁਹਿਮ ਮਿਸ਼ਨ-13 ਤਹਿਤ ਵਾਰਡ ਨੰ. 12 ਅਧੀਨ ਮੁਹ¤ਲਾ ਪਲਾਹੀ ਗੇਟ ਵਿਖੇ ਸੋਨੂੰ ਪਹਿਲਵਾਨ ਦੇ ਘਰ ਵੋਟਰਾਂ ਨਾਲ ਮੀਟਿੰਗ ਕਰਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਕੈਪਟਨ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਬਾਰੇ ਦ¤ਸਿਆ। ਸ੍ਰੀਮਤੀ ਸੋਢੀ ਨੇ ਵੋਟਰਾਂ ਨੂੰ ਦ¤ਸਿਆ ਕਿ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਦੇ ਗਰੀਬ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣੀ ਤਾਂ ਹਰ ਗਰੀਬ ਪਰਿਵਾਰ ਨੂੰ ਸਲਾਨਾ 72 ਹਜਾਰ ਰੁਪਏ ਦੀ ਆਰਥਕ ਮਦਦ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਮੁਹ¤ਲਾ ਨਿਵਾਸੀਆਂ ਨੇ ਉਹਨਾਂ ਨੂੰ ਆਪਣੀਆਂ ਸਮ¤ਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਜਿਹਨਾਂ ਵਿਚ ਗੰਦੇ ਨਾਲੇ ਦੀ ਸਮ¤ਸਿਆ ਨੂੰ ਮੁ¤ਖ ਤੌਰ ਤੇ ਰ¤ਖਿਆ ਗਿਆ। ਰਾਣੀ ਸੋਢੀ ਨੇ ਭਰੋਸਾ ਦਿ¤ਤਾ ਕਿ ਲੋਕਸਭਾ ਚੋਣਾਂ ਤੋਂ ਬਾਅਦ ਮੁਹ¤ਲੇ ਦੀ ਹਰ ਸਮ¤ਸਿਆ ਦਾ ਹਲ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਪ੍ਰੇਮ ਚ¤ਗਰ, ਪ¤ਪੀ ਪਰਮਾਰ, ਤਜਿੰਦਰ ਬਾਵਾ, ਅਰੁਣ ਧੀਰ ਤੋਂ ਇਲਾਵਾ ਮੁਹ¤ਲਾ ਨਿਵਾਸੀ ਬੀਰੋ, ਰੂਬੀ, ਕਮਲਾ, ਮਨਪ੍ਰੀਤ ਕੌਰ, ਮਮਤਾ ਰਾਣੀ, ਰਾਜੂ, ਪਿੰਕੀ, ਸਨੀ, ਅਜੇ, ਸੁਨੀਤਾ, ਹਜੂਰੀ, ਪ੍ਰੇਰਣਾ, ਸੋਨੀਆ, ਰਿ¤ਕੀ, ਸੰਜੂ, ਦੀਪੂ, ਨਾਗੀ, ਨੀਤੂ, ਰੇਸ਼ਮਾ, ਅਤੁਲ, ਊਸ਼ਾ, ਅਨੀਤਾ, ਸੀਮਾ, ਸਿਧਾਰਥ, ਰਵੀ ਸ਼ਰਮਾ, ਰਘੂ ਸ਼ਰਮਾ, ਸੁਮਨ, ਰਾਜੂ ਆਦਿ ਤੋਂ ਇਲਾਵਾ ਹੋਰ ਮੁਹ¤ਲਾ ਨਿਵਾਸੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *