ਪ੍ਰੀਤੀ ਕੌਰ ਨੂੰ ਯੂਰਪੀਅਨ ਪਾਰਲੀਮੈਂਟ ਦੀ ਟਿਕਟ ਮਿਲਣ ਨਾਲ ਭਾਰਤੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ

ਬੈਲਜੀਅਮ 12 ਅਪਰੈਲ(ਅਮਰਜੀਤ ਸਿੰਘ ਭੋਗਲ) ਬੈਲਜੀਅਮਦੇ ਸ਼ਹਿਰ ਸੰਤਿਰੂਧਨ ਵਿਖੇ ਕਮੇਟੀਘਰ ਵਿਚ ਆਪਣੀ ਜਗਾ ਬਣਾ ਚੁਕੀ ਪ੍ਰੀਤੀ ਕੌਰ ਨੂੰ ਹੁਣ ਐਸ ਪੀ –ਏ ਪਾਰਟੀ ਵਲੋ ਯੁਰਪੀਅਨ ਪਾਰਲੀਮੈਂਟ ਵਿਚ ਭੇਜਣ ਲਈ ਟਿਕਟ ਦਿਤੀ ਗਈ ਹੈ ਦੱਸਣਯੋਗ ਹੈ ਕਿ 26 ਮਈ ਨੂੰ ਬੈਲਜੀਅਮ ਵਿਚ ਵਿਧਾਨ ਸਭਾ,ਲੋਕ ਸਭਾ ਅਤੇ ਯੁਰਪੀਅਨ ਪਾਰਲੀਮੈਂਟ ਦਿਆ ਚੋਣਾ ਹੋ ਰਹੀਆ ਹਨ ਜਿਨਾ ਵਿਚ ਇਸ ਵਾਰ ਫਗਵਾੜੇ ਦੀ ਜਨਮੀ ਅਤੇ ਬੈਲਜੀਅਮ ਵਿਚ ਬੜੀ ਹੋਈ ਪ੍ਰੀਤੀ ਕੌਰ ਕਿਸਮਤ ਅਜਮਾਈ ਕਰ ਰਹੀ ਹੈ ਪ੍ਰੀਤੀ ਕੌਰ ਨੂੰ ਟਿਕਟ ਮਿਲਣ ਤੇ ਬੈਲਜੀਅਮ ਵਿਚ ਭਾਰਤੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ

Geef een reactie

Het e-mailadres wordt niet gepubliceerd. Vereiste velden zijn gemarkeerd met *