ਪਿੰਡ ਖੁਰਮਪੁਰ ਵਿਖੇ ਮਨਾਇਆਸੰਤਬਾਬਾਰਣਜੀਤ ਸਿੰਘ ਦਾ22ਵਾਂ ਬਰਸੀਸਮਾਗਮ

ਬੀਬੀਜਸਵਿੰਦਰ ਕੌਰ ਦਾ ਹੋਇਆ ਵਿਸ਼ੇਸ਼ਸਨਮਾਨ
ਫਗਵਾੜਾ13ਮਈ(ਅਸ਼ੋਕਸ਼ਰਮਾ -ਪ੍ਰਵਿੰਦਰਜੀਤ ਸਿੰਘ)ਨਗਰ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਖੁਰਮਪੁਰ ਵਲੋਂ ਸੰਤਬਾਬਾਰਣਜੀਤ ਸਿੰਘ (ਭੋਗਪੁਰ ਵਾਲੇ) ਦਾ22ਵਾਂ ਬਰਸੀਸਮਾਗਮਸ਼ਰਧਾਪੂਰਵਕਆਯੋਜਿਤਕੀਤਾ ਗਿਆ। ਇਸ ਮੌਕੇ ਸਵੇਰੇ ਸ੍ਰੀ ਅਖੰਡਪਾਠਸਾਹਿਬ ਦੇ ਭੋਗ ਪਾਏ ਗਏਅਤੇ ਸਰਬਤ ਦੇ ਭਲੇ ਦੀਅਰਦਾਸ ਹੋਈ। ਉਪਰੰਤ ਪੰਥ ਪ੍ਰਸਿ¤ਧਰਾਗੀਜ¤ਥਿਆਂ ਨੇ ਸੰਗਤਾਂ ਨੂੰ ਕੀਰਤਨਨਾਲਨਿਹਾਲਕੀਤਾਅਤੇ ਸੰਤਪ੍ਰਵਚਨ ਹੋਏ। ਸਮਾਗਮਵਿਚਬੀਬੀਜਸਵਿੰਦਰ ਕੌਰ (ਦੋਹਤੀਸੰਤਬਾਬਾਰਣਜੀਤ ਸਿੰਘ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤਕੀਤੀਅਤੇ ਕਿਹਾ ਕਿ ਸੰਤਬਾਬਾਰਣਜੀਤ ਸਿੰਘ ਨੇ ਹਮੇਸ਼ਾ ਗੁਰੂ ਸਾਹਿਬਾਨ ਦੇ ਦ¤ਸੇ ਮਾਰਗ ਨਾਮਜਪੋ ਕਿਰਤਕਰੋ ਵੰਡ ਛਕੋ ਦਾਪ੍ਰਚਾਰਪ੍ਰਸਾਰਕੀਤਾ।ਸਾਨੂੰ ਉਹਨਾਂ ਦੇ ਪਾਏ ਪੂਰਨਿਆ ਤੇ ਚ¤ਲਣਾਚਾਹੀਦਾਹੈ।ਪ੍ਰਬੰਧਕਾਂ ਵਲੋਂ ਬੀਬੀਜਸਵਿੰਦਰ ਕੌਰ ਨੂੰ ਸ਼ਾਲ ਭੇਂਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਤਕੀਤਾ ਗਿਆ। ਇਹ ਜਾਣਕਾਰੀਸ੍ਰੀ ਗੁਰੂ ਹਰਗੋਬਿੰਦਸਾਹਿਬਚੈਰੀਟੇਬਲਟਰ¤ਸਟਰਜਿ. ਦੇ ਖਜਾਨਚੀਫਤਿਹ ਸਿੰਘ ਪਰਹਾਰ ਨੇ ਦਿ¤ਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *