ਡਾ. ਰਾਜਕੁਮਾਰ ਚ¤ਬੇਵਾਲ ਦੇ ਹ¤ਕ ‘ਚ ਪਿੰਡ ਰਾਮਪੁਰ ਖਲਿਆਣਵਿਖੇ ਕੀਤੀਭਰਵੀਂਚੋਣਮੀਟਿੰਗ

ਫਗਵਾੜਾ 13 ਮਈ (ਅਸ਼ੋਕਸ਼ਰਮਾ -ਪ੍ਰਵਿੰਦਰਜੀਤ ਸਿੰਘ ) ਪਿੰਡ ਰਾਮਪੁਰ ਖਲਿਆਣਵਿਖੇ ਲੋਕਸਭਾਹਲਕਾ ਹੁਸ਼ਿਆਰਪੁਰ ਤੋਂ ਕਾਂਗਰਸਪਾਰਟੀਦੇ ਉਮੀਦਵਾਰ ਡਾ. ਰਾਜਕੁਮਾਰ ਚ¤ਬੇਵਾਲ ਦੇ ਹ¤ਕ ਵਿਚਨੁ¤ਕੜ ਮੀਟਿੰਗ ਦਾਆਯੋਜਨਕੀਤਾ ਗਿਆ। ਇਸ ਦੌਰਾਨ ਵੋਟਰਾਂ ਨੂੰ ਸੰਬੋਧਨਕਰਦਿਆਂ ਪੰਜਾਬ ਦੇ ਸਾਬਕਾਕੈਬਿਨੇਟਮੰਤਰੀ ਜੋਗਿੰਦਰ ਸਿੰਘ ਮਾਨ, ਸੂਬਾ ਕਾਂਗਰਸਸਕ¤ਤਰਅਵਤਾਰ ਸਿੰਘ ਪੰਡਵਾਅਤੇ ਦਿਹਾਤੀਪ੍ਰਧਾਨਦਲਜੀਤਰਾਜੂਦਰਵੇਸ਼ ਪਿੰਡ ਨੇ ਕਿਹਾ ਕਿ ਡਾ. ਰਾਜਕੁਮਾਰ ਚ¤ਬੇਵਾਲ ਇਕ ਪੜ•ੇ ਲਿਖੇ ਅਤੇ ਸੂਝਵਾਨ ਆਗੂ ਹਨ ਜੋ ਫਗਵਾੜਾ ਨੂੰ ਲੋਕਸਭਾਵਿਚਵਧੀਆਪ੍ਰਤੀਨਿਧ ਦੇ ਸਕਦੇ ਹਨਅਤੇ ਉਹਨਾਂ ਦੀਜਿਤਫਗਵਾੜਾ ਦੇ ਲੋਕਾਂ ਦੀਜਿ¤ਤਹੋਵੇਗੀ ਕਿਉਂਕਿ ਡਾ. ਚ¤ਬੇਵਾਲਜਿ¤ਥੇ ਦਿ¤ਲੀਦਰਬਾਰਵਿਚਇ¤ਥੋਂ ਦੇ ਲੋਕਾਂ ਦੀਆਵਾਜਬਣਨਗੇ ਉ¤ਥੇ ਹੀ ਕੇਂਦਰਵਿਚ ਰਾਹੁਲ ਗਾਂਧੀਦੀਅਗਵਾਈਹੇਠ ਕਾਂਗਰਸਪਾਰਟੀਦੀਸਰਕਾਰ ਬਨਾਉਣ ਵਿਚਵੀ ਉਹਨਾਂ ਦੀਜਿ¤ਤ ਸਹਾਇਕ ਹੋਵੇਗੀ।ਇਸ ਮੀਟਿੰਗ ਦੌਰਾਨ ਕਾਂਗਰਸ ਨੂੰ ਵੋਟਰਾਂ ਦਾਭਾਰੀਸਮਰਥਨਹਾਸਲ ਹੋਇਆ। ਸਮੂਹ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਵਾਰ ਉਹ ਕਾਂਗਰਸ ਦੇ ਹ¤ਕ ਵਿਚ ਹੀ ਵੋਟ ਪਾਉਣਗੇ ਅਤੇ ਡਾ. ਰਾਜਕੁਮਾਰ ਚ¤ਬੇਵਾਲ ਨੂੰ ਵੋਟਾਂ ਦੇ ਭਾਰੀਅੰਤਰਨਾਲਜੇਤੂਬਣਾਇਆਜਾਵੇਗਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਤਬੀਰ ਸਿੰਘ ਸਾਬੀਵਾਲੀਆ, ਗੁਰਜੀਤ ਪਾਲਵਾਲੀਆ, ਦਵਿੰਦਰ ਸਿੰਘ ਸਰਪੰਚ, ਸਾਬਕਾ ਸਰਪੰਚ ਗੋਨੀ, ਸੁ¤ਖੀ ਪੰਚ, ਕਰਤਾਰ ਸਿੰਘ ਆਦਿ ਤੋਂ ਇਲਾਵਾਵ¤ਡੀਗਿਣਤੀਵਿਚ ਪਿੰਡ ਵਾਸੀਹਾਜਰਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *