ਐਨ ਆਰ ਆਈ ਯੂਰੋਪ ਦੇ ਦੋ ਨਾਮੀਂ ਆਗੂ ਹੋਏ ਕਾਂਗਰਸ ਚ ਸ਼ਾਮਿਲ ।

ਸਵੀਡਨ (ਅਰੋੜਾ ) ਐਨ ਆਰ ਆਈ ਯੂਰੋਪ ਦੇ ਇਹ ਦੋ ਨਾਮੀਂ ਆਗੂ ਨੇ ਡਾਕਟਰ ਸੋਨੀਆ ਅਤੇ ਕੁਲਦੀਪ ਸਿੰਘ ਪੱਡਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇਂ ਕਾਂਗਰਸ ਚ ਸ਼ਾਮਿਲ ਕੀਤਾ। ਡਾਕਟਰ ਸੋਨੀਆ ਦਾ ਨਾਂ ਯੂਰੋਪ ਅਤੇ ਪੰਜਾਬ ਚ ਕਾਫੀ ਹੈਂ ਉਹ ਹਿਊਮਨ ਰਾਈਟ ਕਮਿਸ਼ਨ ਸਵੀਡਨ ਪ੍ਰਧਾਨ ਅਤੇ ਲੇਖਿਕਾ ਨੇ। ਸਾਬਕਾ ਲਿਪ ਰਾਜਨੈਤਿਕ ਪਾਰਟੀ ਸਵੀਡਨ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ। ਕੁਲਦੀਪ ਸਿੰਘ ਪੱਡਾ ਜੋ ਕਿ ਲਿਪ ਰਾਜਨੈਤਿਕ ਪਾਰਟੀ ਦੇ ਯੂ।ਕੇ,ਯੂਰੋਪ ਦੇ ਪ੍ਰਧਾਨ ਰਹੇ ਨੇ। ਸੀਨੀਅਰ ਵੋਇਸ ਪ੍ਰੈਸੀਡੈਂਟ ਆਫ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲਾਲ ਸਿੰਘ ਜੀ ਕਿਹਾਕਿ ਇਹਨਾਂ ਨੂੰ ਆਉਣ ਵਾਲੇ ਦਿਨਾਂ ਚ ਕਾਫ਼ੀ ਅਹਿਮ ਜ਼ਿੰਮੇਵਾਰੀ ਸੋਂਪੀ ਜਾਵੇਗੀ। ਡਾਕਟਰ ਸੋਨੀਆ ਅਤੇ ਕੁਲੱਦੇਪ ਸਿੰਘ ਪੱਡਾ ਨੇ ਮੀਡਿਆ ਦੇ ਸਵਾਲ ਦੇ ਜਵਾਬ ਦੇਂਦੇ ਹੋਏ ਕਿਹਾ ਕਿ ਪਾਰਟੀ ਸਾਨੂੰ ਜੋ ਵੀ ਜ਼ਿੰਮੇਵਾਰੀ ਸੋਂਪੇਗੀ ਉਸਨੂੰ ਅਸੀਂ ਪੂਰੀ ਇਮਾਨਦਾਰੀ ਨਾਲ ਅਦਾ ਕਰਾਂਗੇ । ਇਸ ਮੋਕੇ ਤੇ ਮਨੋਹਰ ਸਿੰਘ ਕਾਹਲੋਂ ਸਰਪੰਚ ਨੂਰਪੁਰ ਰਾਜਪੂਤਾਂ, ਕੁਲਦੀਪ ਸਿੰਘ ਪੱਡਾ ਸਪੇਨ ਓਣ ਪ੍ਰਧਾਨ ੁਕ ਯੋਰਪ ਲੋਕ ਇੰਨਸਾਫ ਪਾਰਟੀ ਖਜਾਨ ਸਿੰਘ ਪੱਡਾ ਥਾਣੇਦਾਰ ਰਿਟਾਇਰਡ, ਨਿਰਮਲ ਸਿੰਘ ਪੱਡਾ, ਓਯ ਸਰਪੰਚ ,ਹਰਜੀਤ ਸਿੰਘ ਪੱਡਾ ਸਰਪੰਚ, ਬਲਵੀਰ ਸਿੰਘ ਓਯ ਸਰਪੰਚ, ਨੂਰਪੁਰ ਜੱਟਾਂ, ਜਰਨੈਲ ਸਿੰਘ ਚੱਕੀਵਾਲਾ, ਬਲਜੀਤ ਸਿੰਘ ਮੈਬਰ ਪੰਚਾਇਤ ਮੈਂਬਰ, ਜਰਨੈਲ ਸਿੰਘ ਸਾਬਕਾ ਮੈਂਬਰ ਪੰਚਾਇਤ, ਪਰਮਜੀਤ ਸਿੰਘ ਮੈਬਰ ਪੰਚਾਇਤ, ਜਤਿੰਦਰ ਸਿੰਘ ਓਯ ਮੈਂਬਰ ਪੰਚਾਇਤ, ਸੁਰਜੀਤ ਸਿੰਘ ਗੋਰਾ ਸੈਕਟਰੀ, ਸੁਖਦੇਵ ਸਿੰਘ ਕਾਲਾ,ਜਸਵਿੰਦਰ ਸਿੰਘ ਬਿੱਟੂ ,ਕੁਲਦੀਪ ਸਿੰਘ ਲਾਡੀ, ਸੁਰਿੰਦਰ ਸਿੰਘ ਮਾਸਟਰ, ਪਰਮਜੀਤ ਸਿੰਘ ਪੰਮਾ, ਦਲਜੀਤ ਸਿੰਘ ਪੱਡਾ , ਜੱਗਾ ਖੱਖ ਆੜ੍ਹਤੀਆਂ, ਅਜੀਤ ਸਿੰਘ ਭੰਦੇਰ ਨੰਬਰਦਾਰ,ਭੁਪਿੰਦਰ ਸਿੰਘ ਪੱਡਾ , ਬਲਦੇਵ ਸਿੰਘ ਦੇਬੂ, ਸੀਨੀਅਰ ਆਗੂ ਜਸਪ੍ਰੀਤ ਸਿੰਘ ਧੀਰ ਪੁਰ , ਕੁੰਦਨ ਸਿੰਘ ਸਰਪੰਚ ਤਲਵੰਡੀ, ਕਰਮਜੀਤ ਸਿੰਘ ਭੀਤਾ ਮੈਬਰ ਪੰਚਾਇਤ, ਅਵਤਾਰ ਸਿੰਘ ਪੱਡਾ ਫੋਟੋਗ੍ਰਾਫਰ, ਪਰਦੀਪ ਸਿੰਘ ਭੱਟੀ, ਸੇਵਾ ਸਿੰਘ ਕਾਂਜਲੀ ,ਅਮਰਿੰਦਰ ਸਿੰਘ ਕਾਹਲੋਂ ਮੋਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *