ਫਗਵਾੜਾ ਵਿਚ 8 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਸੀਵਰੇਜ ਦੇ ਕੰਮ ਸ਼ੁਰੂ,ਮੇਅਰ ਅਰੁਣ ਖੋਸਲਾ ਨੇ ਲਿਆ ਜਾਇਜ਼ਾ

-ਕਿਹਾ ਕਿ ਇ¤ਕ ਕਰੋੜ ਨਾਲ ਸੀਵਰੇਜ ਤੇ ਵਾਟਰ ਪਾਈਪ ਲਾਇਨ ਜੋੜਨ ਦਾ ਕੰਮ ਸ਼ੁਰੂ
-ਲੋੜ ਮੁਤਾਬਿਕ ਸਾਰੇ ਵਾਰਡਾਂ ਵਿਚ ਬਿਨਾਂ ਕਿਸੇ ਭੇਦਭਾਵ ਦੇ ਕੰਮ ਹੋਣਗੇ-ਖੋਸਲਾ
ਫਗਵਾੜਾ 27 ਮਈ (ਅਸ਼ੋਕ ਸ਼ਰਮਾ -ਪ੍ਰਵਿੰਦਰ ਜੀਤ ਸਿੰਘ) ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਚ¤ਲਦੇ ਕੋਡ ਆਫ਼ ਕੰਡ¤ਕਟ ਦੇ ਹਟਦੇ ਹੀ ਸੀਵਰੇਜ,ਵਾਟਰ ਸਪਲਾਈ ਦੇ ਹੋਣ ਵਾਲੇ ਕੰਮ 8 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕਰ ਦਿ¤ਤੇ ਗਏ ਹਨ। ਇਹ ਜਾਣਕਾਰੀ ਮੇਅਰ ਅਰੁਣ ਖੋਸਲਾ ਨੇ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ,ਹਲਕਾ ਕੌਂਸਲਰ ਰਾਜ ਕੁਮਾਰ ਗੁਪਤਾ ਦੇ ਨਾਲ ਸ਼ੁਰੂ ਹੋਏ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਕਹੀ। ਖੋਸਲਾ ਨੇ ਕਿਹਾ ਕਿ ਇਸ ਤੋਂ ਅਲਾਵਾ ਕੁ¤ਝ ਇਲਾਕਿਆਂ ਵਿਚ ਵਾਟਰ ਸੀਵਰੇਜ ਪਾਈਪ ਲਾਇਨ ਤਾਂ ਪੈ ਗਈ ਸੀ,ਪਰ ਕੁਨੈਕਸ਼ਨ ਜੋੜਨ ਵਾਲੇ ਰਹਿੰਦੇ ਸਨ। ਠੇਕੇਦਾਰ ਵਿਚ ਹੀ ਕੰਮ ਛ¤ਡ ਕੇ ਚਲਾ ਗਿਆ ਸੀ। ਇਹ ਕੰਮ ਵੀ 1 ਕਰੋੜ ਰੁਪਏ ਦੀ ਲਾਗਤ ਨਾਲ ਅਸ਼ੋਕ ਵਿਹਾਰ,ਰਾਜਾ ਗਾਰਡਨ ਕਾਲੋਨੀ ਅਤੇ ਹੋਰ ਵਾਰਡਾਂ ਵਿਚ ਸ਼ੁਰੂ ਕਰਵਾ ਦਿ¤ਤਾ ਗਿਆ ਹੈ। ਜੋ ਛੇਤੀ ਪੁਰਾ ਕਰ ਦਿ¤ਤਾ ਜਾਵੇਗਾ। ਉਨ•ਾਂ ਕਿਹਾ ਕਿ ਐਮ ਪੀ ਬਣਨ ਤੋਂ ਪਹਿਲਾ ਜਦੋਂ ਸ਼੍ਰੀ ਸੋਮ ਪ੍ਰਕਾਸ਼ ਵਿਧਾਇਕ ਸਨ ਨੇ ਭਰੋਸਾ ਦਿ¤ਤਾ ਸੀ ਕਿ ਹਰੇਕ ਵਾਰਡ ਵਿਚ ਇ¤ਕ ਸਾਰ ਵਿਕਾਸ ਕਰਵਾਇਆ ਜਾਵੇਗਾ,ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਇਹ ਵਾਅਦਾ ਨਗਰ ਨਿਗਮ ਫਗਵਾੜਾ ਵ¤ਲੋਂ ਪੂਰਾ ਕੀਤਾ ਜਾ ਰਿਹਾ ਹੈ। ਖੋਸਲਾ ਨੇ ਕਿਹਾ ਸ਼੍ਰੀ ਸੋਮ ਪ੍ਰਕਾਸ਼ ਦੇ ਐ¤ਮ ਪੀ ਬਣਨ ਤੇ ਖੇਤਰ ਵਾਸੀਆਂ ਨੂੰ ਵਧਾਈ ਦਿ¤ਤੀ ਅਤੇ ਕਿਹਾ ਕਿ ਖੇਤਰ ਨੂੰ ਐ¤ਮ ਪੀ ਲੈ¤ਡ ਫ਼ੰਡ ਤੋ ਅਲਾਵਾ ਕਈ ਨਵੇਂ ਪ੍ਰੋਜੈਕਟ ਲਗਾਉਣ ਲਈ ਕਾਰਜ ਯੋਜਨਾ ਬਣਾਈ ਗਈ ਹੈ ਅਤੇ ਸਰਕਾਰ ਦੇ ਗਠਨ ਦੇ ਨਾਲ ਹੀ ਇਸ ਤੇ ਅਮਲ ਸ਼ੁਰੂ ਕਰ ਦਿ¤ਤਾ ਜਾਵੇਗਾ। ਉਨ•ਾਂ ਕਿਹਾ ਕਿ ਚੋਣਾ ਦੌਰਾਨ ਕੁ¤ਝ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ•ਾਂ ਦੇ ਖੇਤਰ ਵਿਚ ਵਿਕਾਸ ਕਾਰਜ ਅਧੂਰੇ ਹਨ। ਜਿਵੇਂ ਹੀ ਸਰਕਾਰ ਵ¤ਲੋਂ ਫ਼ੰਡ ਜਾਰੀ ਕੀਤੇ ਜਾਂਦੇ ਹਨ,ਉਨ•ਾਂ ਦੇ ਵਾਰਡ ਦੇ ਕੰਮ ਸ਼ੁਰੂ ਕਰਵਾ ਦਿ¤ਤੇ ਜਾਣਗੇ। ਇਸ ਮੌਕੇ ਉਨ•ਾਂ ਦੇ ਨਾਲ ਮਸ਼ਹੂਰ ਪੰਜਾਬ ਗਾਇਕ ਫ਼ਿਰੋਜ਼ ਖ਼ਾਨ,ਭਾਜਯੂਮੋਂ ਜਨਰਲ ਸਕ¤ਤਰ ਸਾਹਬੀ ਟੌਹਰੀ,ਨਿਤਿਨ ਚ¤ਢਾ,ਸੁਰਜੀਤ ਕੁਮਾਰ ਦੁ¤ਗਲ ਅਤੇ ਖੇਤਰ ਵਾਸੀ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *