4 ਸਾਲਾਂ ਭਗੌੜਾ ਪਲਿਸ ਨੇ ਕੀਤਾ ਕਾਬੂ

ਜਗਰਾਉਂ ( ਬੌਬੀ ਧਾਲੀਵਾਲ)ਪੀ,ਓ, ਸਟਾਫ ਜਗਰਾਉਂ ਦੀ ਪੁਲਸ ਨੇ ਕਾਰਵਾਈ ਕਰਦਿਆਂ 4 ਸਾਲਾਂ ਤੋਂ ਭਗੌੜਾ ਚੱਲ ਰਿਹੇ ਵਿਅਕਤੀ ਨੂੰ ਗਿ੍ਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ,ਓ, ਸਟਾਫ ਜਗਰਾਉਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਕੱਦਮਾ ਨੰਬਰ80 ਮਿਤੀ 27 ਅਪੈ੍ਲ 2015 ਐਨ, ਡੀ,ਪੀ, ਐਸ਼ ਐਕਟ ਤਹਿਤ ਥਾਣਾ ਸਦਰ ਜਗਰਾਉਂ ਦਾ ਪੀ,ਓ ਕੁਲਜਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਇੰਦਰਗੜ੍ਹ ਮੋਗਾ ਨੂੰ ਕਾਰਵਾਈ ਕਰਦਿਆਂ ਹੈਂਡ ਕਾਂਸਟੇਬਲ ਕਰਮਜੀਤ ਸਿੰਘ, ਹੈਂਡ ਕਾਂਸਟੇਬਲ ਬਲਵਿੰਦਰ ਪਾਲ, ਹੈਂਡ ਕਾਂਸਟੇਬਲ ਤੋਤਾ ਸਿੰਘ ਤੇ ਸਿਪਾਹੀ ਹਰਦੀਪ ਸਿੰਘ ਨੇ ਇੰਦਰਗੜ੍ਹ ਨੇੜਿਓਂ ਗਿ੍ਫ਼ਤਾਰ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *