ਹਾਲੈਂਡ ਵਿਖੇ ਸੱਭਿਆਚਾਰਕ ਮੇਲਾ ਨਵੀਆ ਯਾਦਾਂ ਛੱਡਦਾ ਹੋਇਆ ਸਮਾਪਿਤ

ਬੈਲਜੀਅਮ 27ਮਈ (ਅਮਰਜੀਤ ਸਿੰਘ ਭੋਗਲ) ਹਾਲੈਂਡ ਦੇ ਸ਼ਹਿਰ ਅੈਮਸਟਰਡੰਮ ਵਿਖੇ ਗਰਮੀਆ ਦੇ ਮੇਲੇ ਦੀ ਸ਼ੁਰੂਆਤ ਕਰਦਿਆਂ ਪੰਜਾਬ ਉਵਰਸੀਜ ਸਪੋਰਟਸ ਕਲੱਬ ਹਾਲੈਂਡ ਵਲੋ ਪ੍ਰੀਵਾਰਕ ਪੰਜਾਬੀ ਸੱਭਿਆਚਾਰਕ ਅਤੇ ਫੁਟਬਾਲ ਖੇਡ ਮੇਲਾ ਕਰਵਾਇਆ ਗਿਆ ਜਿਸ ਵਿਚ ਬੈਲਜੀਅਮ ਅਤੇ ਹਾਲੈਂਡ ਦੀਆਂ ਫੁਟਬਾਲ ਟੀਮਾ ਨੇ ਭਾਗ ਲਿਆ। ਜਿਨਂ ਵਿਚ ਬੈਲਜੀਅਮ ਦੀ ਟੀਮ ਜੇਤੂ ਰਹੀ ਇਸ ਤੋ ਇਲਾਵਾ ਔਰਤਾਂ ਅਤੇ ਮਰਦਾਂ ਦੇ ਰੱਸਾਕਸ਼ੀ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਟੀਮਾਂ ਨੂੰ ਕਲੱਬ ਵਲੋ ਸਨਮਾਨਿਤ ਕੀਤਾ ਗਿਆ ।ਇਸੇ ਦੁਰਾਨ ਪੰਜਾਬ ਤੋ ਵਿਸ਼ੇਸ਼ ਤੋਰ ਤੇ ਆਏ ਪੰਜਾਬੀ ਗਾਇਕ ਸੁਰਿੰਦਰ ਲਾਡੀ ਵਲੋ ਪੰਜਾਬੀ ਅਖਾੜਾ ਲਾ ਕੇ ਸਭ ਨੂੰ ਨੱਚਣ ਲਈ ਮਜਬੂਰ ਕੀਤਾ । ਕਲੱਬ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਣਾ ਵਲੋਂ ਸਮੂਹ ਸਹਿਯੋਗੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆ ਦਾ ਧੰਨਵਾਦ ਕੀਤਾ ਗਿਆ ।
ਹਾਲੈਂਡ ਵਿਖੇ ਹੋਏ ਖੇਡ ਮੇਲੇ ਵਿਚ ਬੈਲਜੀਅਮ ਦੀ ਫੁਟਬਾਲ ਜੇਤੂ ਟੀਮ ਅਤੇ ਸੁਿਰੰਦਰ ਲਾਡੀ ਨੂੰ ਸਨਮਾਨਿਤ ਕਰਦੇ ਹੋਏ ਸੁਰਿੰਦਰ ਸਿੰਘ ਰਾਣ ਤੇ ਸਾਥੀ ਬਾਲ ਸੁਰਿੰਦਰ ਲਾਡੀ ਪ੍ਰੋਗਰਾਮ ਮੇਸ਼ ਕਰਦੇ ਹੋਏ ਤਸਵੀਰ ਭੋਗਲ ਬੈਲਜੀਅਮ

Geef een reactie

Het e-mailadres wordt niet gepubliceerd. Vereiste velden zijn gemarkeerd met *