ਸੰਤਿਰੂਧਨ ਵਿਖੇ ਤੀਆ ਮੇਲਾ 30 ਜੂਨ ਨੂੰ ਪੋਸਟਰ ਕੀਤਾ ਜਾਰੀ

ਬੈਲਜੀਅਮ 27ਮਈ (ਅਮਰਜੀਤ ਸਿੰਘ ਭੋਗਲ)ਮਹਿਕ ਪੰਜਾਬ ਦੀ ਈਵੈਂਟਸ ਵਲੋ ਤੀਜਾਂ ਤੀਆਂ ਦਾ ਮੇਲਾ 30 ਜੂਨ ਨੂੰ ਸੰਤਿਰੂਧਨ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਤੀਆਂ ਮੇਲੇ ਦੀਆ ਮ੍ਹੁਖ ਪ੍ਰਬੰਧਕ ਪਲਵਿੰਦਰ ਕੌਰ, ਜਸਪ੍ਰੀਤ ਕੌਰ ਅਤੇ ਸ਼ਰਮੀਲਾ ਕੌਰ ਨੇ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਮੇਲੇ ਵਿਚ ਜਿਥੇ ਦਾਖਲਾ ਫ੍ਰੀ ਹੋਵੇਗਾ ਉਥੇ ਨਾਲ ਹੀ ਔਰਤਾ ਦੇ ਮਨੋਰੰਜਨ ਲਈ ਪੰਜਾਬੀ ਰੰਗ ਵਿਚ ਰੰਗੇ ਪ੍ਰੌਗਰਾਮ ਕਰਵਾਏ ਜਾਣਗੇ ਦਾਜ ਵਿਰੋਧੀ ਨਾਟਕ ਤੋਂ ਇਲਾਵਾ ਖਾਣ ਪੀਣ ਦੀਆ ਦੁਕਾਨਾਂ ਵੀ ਲਾਈਆਂ ਜਾਣਗੀਆਂ। ਇਸ ਮੇਲੇ ਵਿਚ ਕੈਵਲ 10 ਸਾਲ ਤੱਕ ਦੇ ਬੱਚੇ ਅਤੇ ਔਰਤਾ ਹੀ ਸ਼ਾਮਲ ਹੋ ਸਕਣਗੀਆ ।
ਪੋਸਟਰ ਜਾਰੀ ਕਰਦੀਆ ਹੋਈਆ ਪ੍ਰਬੰਧਕ ਅਤੇ ਸਹਿਯੋਗੀ ਤਸਵੀਰ ਭੋਗਲ ਬੈਲਜੀਅਮ

Geef een reactie

Het e-mailadres wordt niet gepubliceerd. Vereiste velden zijn gemarkeerd met *