ਰੀੜ• ਦੋਸ਼ ਨਿਵਾਰਨ ਕੈਂਪ ਲਗਾਇਆ-50 ਮਹਿਲਾਵਾਂ ਨੇ ਲਾਭਲਿਆ


ਫਗਵਾੜਾ 30 ਮਈ (ਅਸ਼ੋਕਸ਼ਰਮਾ-ਪ੍ਰਵਿੰਦਰਜੀਤ ਸਿੰਘ) ਭਾਰਤੀ ਯੋਗ ਸੰਸਥਾਦੀਆਂ ਮਹਿਲਾਵਾਂ ਵਲੋਂ ਲਗਾਏ ਗਏ ਰੀੜ• ਦੋਸ਼ਨਿਵਾਰਨਕੈਂਪਵਿ¤ਚ 50 ਔਰਤਾਂ ਨੇ ਹਿ¤ਸਾ ਲਿਆਅਤੇ ਵ¤ਖੋ-ਵ¤ਖਰੀਆਂ ਯੋਗ ਕਿਰਿਆਵਾਂ ਸਿਖੀਆਂ। ਦਸਦਿਨਾਂ ਦਾ ਇਹ ਕੈਂਪਕਮਲਾਨਹਿਰੂਸਕੂਲ ਗੁਰੂਹਰਿਗੋਬਿੰਦਨਗਰਫਗਵਾੜਾਵਿਖੇ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਭਾਰਤੀ ਯੋਗ ਸੰਸਥਾਪੰਜਾਬ ਦੇ ਪੂਰਵਪ੍ਰਧਾਨਹਰਦੇਵ ਬ¤ਗਾ ਨੇ ਯੋਗ ਦੇ ਸਰੀਰ ਨੂੰ ਹੋਣਵਾਲੇ ਫਾਇਦਿਆਂ ਦੀਜਾਣਕਾਰੀਦਿ¤ਤੀਅਤੇ ਹਾਜ਼ਰਮਹਿਲਾਵਾਂ ਨੂੰਚੰਗੀ ਸਿਹਤ ਯੋਗ ਨਾਲਜੁੜੇ ਰਹਿਣਦੀਨਸੀਹਤਦਿ¤ਤੀ। ਇਸ ਸਮੇਂ ਜਿਲਾਪ੍ਰਧਾਨਸੰਦੀਪਕਵਾਤਰਾ, ਯ¤ਗ ਦ¤ਤ, ਮੁਕੇਸ਼ ਬ¤ਗਾ, ਅਨਿਲਕੋਛੜ ਤੋਂ ਬਿਨ•ਾਂ ਨੀਲਮਚੋਪੜਾ, ਸੰਗੀਤਾ ਗੁੰਭਰ, ਮਿਸਿਜਸੂਟ ਨੇ ਕੈਂਪਵਿ¤ਚਵਿਸ਼ੇਸ਼ਅਭਿੳਸਕਰਵਾਏ ਕੈਂਪ ‘ਚ ਹਾਜ਼ਰਪਹਿਲਾਵਾਂ ਨੂੰ ਕਈ ਗੁਰ ਸਿਖਾਏ। ਕੇਂਦਰ ‘ਚ ਟਰੇਨਿੰਗ ਦੇਣਵਾਲੀਆਂ ਪਹਿਲਾਵਾਂ ਮੁਨੀਸ਼ਾਂ, ਨਾਰੰਗ, ਅਰਚਨਾਬਤਰਾ, ਅਨੀਤਾਭਾਰਦਵਾਜ, ਸਵਿਤਾਪ੍ਰਾਸ਼ਰ, ਮਨਜੀਤਸੁਨੜ, ਜਤਿੰਦਰਭਸੀਨ, ਪ੍ਰਵੀਨਚੋਪੜਾ, ਰੇਖਾਵਰਮਾ, ਜਨਕਪਲਾਹੀ, ਸਰਿਤਾ, ਰੋਹਿਤਅਗਰਵਾਲਦਾ ਇਸ ਕੈਫਨ ‘ਚ ਵਿਸ਼ੇਸ਼ ਯੋਗਦਾਨਰਿਹਾ।

Geef een reactie

Het e-mailadres wordt niet gepubliceerd. Vereiste velden zijn gemarkeerd met *