ਪੈਰਿਸ ਦੀਆਂ ਜਨਤਕ ਥਾਵਾਂ ਤੇ ਬਣੇ ਗਾਰਡਨਾਂ ਵਿੱਚ ਸਿਗਰਟ ਪੀਣ ਦੀ ਮਨਾਹ੍ਹੀ!


ਫਰਾਂਸ (ਸੁਖਵੀਰ ਸਿੰਘ ਸੰਧੂ) ਵਿਕਸਤ ਮੁਲਕ ਦੀ ਜਾਗਰੂਕ ਸਰਕਾਰ ਆਪਣੀ ਜੰਤਾਂ ਦੀਆਂ ਸਵੱਛ ਸਿਹਤ ਸੇਵਾਵਾਾਂ ਪ੍ਰਤੀ ਕਿਤਨੀ ਗੰਭੀਰ ਹੈ।ਇਸ ਦੀ ਉਦਾਹਰਣ ਉਸ ਵਕਤ ਵੇਖਣ ਨੂੰ ਮਿਲੀ,ਜਦੋਂ ਪ੍ਰਸ਼ਾਸਨ ਨੇ ਪੈਰਿਸ ਵਿੱਚਲੇ 52 ਪਾਰਕਾਂ ਵਿੱਚ 8 ਜੂਨ ਤੋਂ ਸਿਗਰਟ ਪੀਣ ਦੀ ਸਖਤ ਮਨਾਹ੍ਹੀ ਕਰ ਦਿੱਤੀ ਹੈ।ਇਸ ਕਨੰਨ ਦੀ ਕੋਤਾਹੀ ਕਰਨ ਵਾਲੇ ਨੂੰ 38 ੲੈਰੋ ਜੁਰਮਾਨਾ ਵੀ ਹੋ ਸਕਦਾ ਹੈ।ਯਾਦ ਰਹੇ ਕਿ 2015 ਤੋਂ ਬੱਚਿਆਂ ਦੇ ਖੇਡਣ ਵਾਲੇ ਸਥਾਨਾਂ ਕੋਲ ਸਿਗਰਟ ਪੀਣ ਦੀ ਪਹਿਲਾਂ ਹੀ ਮਨਾਹ੍ਹੀ ਕੀਤੀ ਹੋਈ ਹੈ।ਸਾਲ 2017 ਤੋਂ ਇਹੋ ਜਿਹੀਆਂ ਥਾਵਾਂ ਤੇ ਸਿਗਰਟ ਦਾ ਟੋਟਾ ਸੁਟਣ ਵਾਲਿਆਂ ਨੂੰ 68 ੲੈਰੋ ਜੁਰਮਾਨਾ ਵੀ ਰੱਖਿਆ ਹੋਇਆ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *