550 ਪੁਰਬ ਮਨਾਉਣ ਲਈ ਸੰਗਤਾ ਦੀ ਇਕੱਤਰਤਾ ਅੱਜ

ਬੈਲਜੀਅਮ 7 ਜੂਨ (ਅਮਰਜੀਤ ਸਿੰਘ ਭੋਗਲ) ਗੁਰੂ ਨਾਨਕ ਦੇਵ ਜੀ 550 ਪੁਰਬ ਨੂੰ ਬੜੀ ਸ਼ਰਧਾ ਨਾਲ ਮਨਾਉਣ ਲਈ ਬੈਲਜੀਅਮ ਦੀਆ ਸੰਗਤਾ ਵਲੋ 8 ਜੂਨ ਦਿਨ ਸ਼ਨੀਵਾਰ ਨੂੰ ਇਕ ਵਜੇ ਗੁਰਦੁਆਰਾ ਗੁਰੂ ਹਰਰਾਏ ਸਾਹਿਬ ਦੂਰਨੇ ਐਨਟਵਰਪਨ ਵਿਖੇ ਇਕ ਇਕੱਤਰਾ ਬੁਲਾਈ ਗਈ ਹੈ ਜਿਸ ਵਿਚ ਵੱਖ ਵੱਖ ਗੁਰੂਘਰਾ ਦੀਆ ਕਮੇਟੀਆ ਅਤੇ ਸੰਗਤਾ ਨੂੰ ਸੱਦਾ ਦਿਤਾ ਜਾਦਾ ਹੈ ਤਾ ਜੋ ਗੁਰਪੁਰਬ ਮਨਾਉਣ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ ।

Geef een reactie

Het e-mailadres wordt niet gepubliceerd. Vereiste velden zijn gemarkeerd met *