ਗੈਂਟ ਵਿਖੇ ਹੋਏ ਰੈਣਸੁਬਾਈ ਕੀਰਤਨ

ਤਸਵੀਰ ਕੀਰਤਨ ਕਰਦੇ ਹੋਏ ਜਥਾ ਤਸਵੀਰ ਭੋਗਲ ਬੈਲਜੀਅਮ

ਬੈਲਜੀਅਮ 10 ਜੁਲਾਈ(ਅਮਰਜੀਤ ਸਿੰਘ ਭੋਗਲ)ਗੁਰੂ ਨਾਨਕ ਦੇਵ ਜੀ ਦੇ 550 ਆਗਮਨ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਰੈਣਸੁਬਾਈ ਕੀਰਤਨ ਸਜਾਏ ਗਏ ਜਿਨਾ ਵਿਚ ਯੂਰਪ ਭਰ ਦੇ ਰਾਗੀ ਜਥੇ ਅਤੇ ਸੰਗਤਾ ਨੇ ਭਾਰੀ ਗਿਣਤੀ ਵਿਚ ਹਿਸਾ ਲਿਆ ਸ਼ਨੀਵਾਰ ਰਾਤ 2 ਵਜੇ ਚੱਲੇ ਇਸ ਰੈਣ ਸੁਬਾਈ ਕੀਰਤਨ ਦੀ ਕੜੀ ਦਾ ਹਿਸਾ ਬਣੇ ਐਤਵਾਰ ਦੇ ਦਿਵਾਨ ਵੀ ਸ਼ਾਮ ਤੱਕ ਚੱਲੇ ਜਿਨਾ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਆਏ ਹੋਏ ਜੱਥਿਆ ਦਾ ਸਨਮਾਨ ਕੀਤਾ ਅਤੇ ਗੁਰਬਾਣੀ ਦਾ ਅਨੰਦ ਮਾਣਿਆ ਗੁਰੂ ਕੇ ਲੰਗਰ 24 ਘੰਟੇ ਚੱਲਦੇ ਰਹੇ

Geef een reactie

Het e-mailadres wordt niet gepubliceerd. Vereiste velden zijn gemarkeerd met *