14 ਜੁਲਾਈ ਨੂੰ ਬੈਲਜੀਅਮ ਵਿਚ ਕਬੱਡੀ ਖੇਡ ਮੇਲਾ

ਬੈਲਜੀਅਮ 10 ਜੁਲਾਈ(ਅਮਰਜੀਤ ਸਿੰਘ ਭੋਗਲ) ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਵਲੋ ਬੈਲਜੀਅਮ ਵਲੋ 14 ਜੁਲਾਈ ਦਿਨ ਐਤਵਾਰ ਨੂੰ ਸੰਤਿਰੂਧਨ ਵਿਖੇ ਕਬੱਡੀ ਖੇਡ ਮੇਲਾ ਕਰਵਾਇਆ ਜਾ ਰਿਹਾ ਜੈ ਜਿਸ ਵਿਚ ਯੂਰਪ ਭਰ ਦੀਆ ਖੇਡ ਕਲੱਬਾ ਆਪਣੇ ਸਟਾਰ ਖਿਡਾਰੀਆ ਨਾਲ ਭਾਗ ਲੈਣਗੀਆ ਅਤੇ ਜੁਲ ਜੇ ਪੰਜਾਬੀ ਗਾਇਕ ਵਲੋ ਖੁਲਾ ਅਖਾੜਾ ਲਾਇਆ ਜਾਵੇਗਾ ਬੀਬੀਆ ਦੇ ਮਨੋਰੰਜਨ ਅਤੇ ਬੱਚਿਆ ਲਈ ਖਾਸ ਪ੍ਰਬੰਧ ਵਾਲੇ ਇਸ ਮੇਲੇ ਤੇ ਦਾਖਲਾ ਮੁਫਤ ਹੋਵੇਗਾ ਇਹ ਜਾਣਕਾਰੀ ਕਲੱਬ ਵਲੋ ਦਿਤੀ ਗਈ

Geef een reactie

Het e-mailadres wordt niet gepubliceerd. Vereiste velden zijn gemarkeerd met *