ਸ: ਸੁਖਦੇਵ ਸਿੰਘ ਅਤੇ ਉਨਾਂ ਦੇ ਬੇਟੇ ਦੀਆਂ ਕਲੱਬ ਪ੍ਰਤੀ ਸੇਵਾਵਾਂ ਸ਼ਲਾਘਾਯੋਗ- ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਬੈਲਜੀਅਮ

ਲੂਵਨ 12 ਜੁਲਾਈ (ਯ.ਸ) ਪੰਜਾਬ ਵਿੱਚ ਗੁਰਦੁਆਰਾ ਸਾਹਿਬ ਨੂੰ ਲੱਖਾਂ ਦਾ ਦਸਬੰਧ ਦੇਣ ਵਾਲੇ ਅਤੇ ਉਘੇ ਕਾਰੋਬਾਰੀ ਸ: ਸੁਖਦੇਵ ਸਿੰਘ 14 ਜੁਲਾਈ ਨੂੰ ਹੋ ਰਹੇ ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਵਲੋਂ ਕਬੱਡੀ ਖੇਡ ਮੇਲੇ ਦੋਰਾਨ ਜੈਤੂ ਖਿਡਾਰੀਆਂ ਨੂੰ ਇਨਾਮ ਦੀ ਵੰਡ ਕਰਨਗੇ। ਇਹ ਜਾਣਕਾਰੀ ਦੇਂਦੇ ਹੋਏ ਕਲੱਬ ਵਲੋਂ ਦਸਿਆ ਗਿਆ ਕਿ ਸ: ਸੁਖਦੇਵ ਸਿੰਘ ਅਤੇ ਉਨਾਂ ਦੇ ਬੇਟੇ ਦੀਆਂ ਕਲੱਬ ਪ੍ਰਤੀ ਸੇਵਾਵਾਂ ਸ਼ਲਾਘਾਯੋਗ ਹਨ।

1 thought on “ਸ: ਸੁਖਦੇਵ ਸਿੰਘ ਅਤੇ ਉਨਾਂ ਦੇ ਬੇਟੇ ਦੀਆਂ ਕਲੱਬ ਪ੍ਰਤੀ ਸੇਵਾਵਾਂ ਸ਼ਲਾਘਾਯੋਗ- ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਬੈਲਜੀਅਮ

  1. ਬਹੁਤ ਬਹੁਤ ਧੰਨਵਾਦ,,,ਪਰਿਵਾਰ ਚੜਦੀ ਕਲਾ ਚ ਰਹੇ,,ਸਾਡੇ ਸਪੈਸ਼ਲ ਬੱਚਿਆਂ ਦੇ ਸਕੂਲ ਨੂੰ ਵੀ 51 ਹਜ਼ਾਰ ਦਾਨ ਦੇ ਕੇ,12 ਪੱਖੇ ਦਾਨ ਕਰਕੇ ਗਏ । ,,,,,ਡਾ ਅਮਰਜੀਤ ਸਿੰਘ ਮਾਨ,ਸੰਗਰੂਰ।

Geef een reactie

Het e-mailadres wordt niet gepubliceerd. Vereiste velden zijn gemarkeerd met *