ਹਰੇ ਚਾਰੇ ਦੇ ਸਬੰਧ ਵਿੱਚ ਜਾਗਰੂਕਤਾ ਕੈਂਪ ਲਗਾਇਆ

ਜਗਰਾਉ 12 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਅਡਵੰਡਟਾ ਕੰਪਨੀ ਨਿਊਟਰੀਫੀਡ ਵੱਲੋ ਬਾਜਰੇ ਉਪਰ ਅੱਜ ਕਿਸ਼ਾਨ ਜੋਰਾ ਸਿੰਘ ਦੇ ਖੇਤਾਂ ਵਿੱਚ ਪਿੰਡ ਸ਼ੇਰਪੁਰ ਕਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਡਾਂ ਰੱਜਤ ਗਾਂਧੀ ਵੱਲੋ ਹਰੇ ਚਾਰੇ ਚਰੀ ,ਬਾਜਰੇ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ੳਨਾਂ ਨੇ ਕਿਸ਼ਾਨਾ ਕਿਹਾ ਕਿ ਝੋਨਾ ਦੀ ਪੈਦਾਵਾਰ ਘਟਾ ਕਿ ਕਿਸਾਨਾ ਨੂੰ ਹਰਾ ਚਾਰਾ ਵੱਧ ਤੋ ਵੱਧ ਲਾਉਣ ਬਾਰੇ ਦੱਸਿਆ ਤਾਂ ਜੋ ਪਾਣੀ ਬਚਾ ਕੀਤਾ ਜਾ ਸਕੇ।ਉਹਨਾਂ ਦੱਸਿਆ ਕਿ ਇਸ ਬਾਜਰੇ ਦੀਆਂ 3 ਤੋ 4 ਕਟਾਈਆ ਹੁੰਦੀਆਂ ਹਨ ਅਤੇ ਇਸ ਬਾਜਰੇ ਨੂੰ ਅਸੀ 100 ਤੋ 150 ਦਿਨ ਵੀ ਰੱਖ ਸਕਦੇ ਹਾਂ ਅਤੇ ਇਹ ਪੱਕਦਾ ਨਹੀ ਤੇ ਇਹ ਬਿਲਕੁੱਲ ਹਰਾ ਰਹਿੰਦਾ ਹੈ। ਇਸ ਮੋਕੇ ਮਨਦੀਪ ਸਿੰਘ ਡੱਲਾ,ਅਤੁਲ ਕੁਮਾਰ ( ਦੁਰਗਾ ਬੀਜ ਭੰਡਾਰ ) ਪੰਚਇਤ ਮੈਂਬਰ ਚਮਕੌਰ ਸਿੰਘ ਖੇਲਾ ,ਗੁਰਜੀਤ ਸਿੰਘ ,ਜਗਦੀਪ ਸਿੰਘ ,ਇੰਦਰਜੀਤ ਸਿੰਘ, ਪੱਪਾ ਸਿੰਘ, ਸਾਜੀ ਸਿੰਘ,ਮੇਜਰ ਸਿੰਘ, ਭੋਲਾ ਸਿੰਘ ,ਗੁਰਚਰਨ ਸਿੰਘ ਫੋਜੀ , ਗੁਰਪ੍ਰੀਤ ਸਿੰਘ,ਆਦਿ ਤੋ ਇਲਾਵਾ ਹੋਰ ਬੁਹਤ ਸਾਰੇ ਕਿਸ਼ਾਨ ਹਾਜਿਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *