ਬੈਲਜੀਅਮ ਵਿਚ ਗਰਮੀ ਦਾ ਕਹਿਰ


ਬੈਲਜੀਅਮ 23 ਜੁਲਾਈ (ਅਮਰਜੀਤ ਸਿੰਘ ਭੋਗਲ) ਜਿਥੇ ਪੂਰਾ ਯੁਰਪ ਗਰਮੀ ਦੀ ਤਪਸ਼ ਨਾਲ ਤੜਪ ਰਿਹਾ ਹੈ ਉਥੇ ਬੈਲਜੀਅਮ ਵਿਚ ਵੀ ਗਰਮੀ ਦਾ ਕਾਫੀ ਕਹਿਰ ਹੈ ਪਿਛਲੇ ਸਮਿਆ ਦੁਰਾਨ ਲੋਕ ਘਰਾ ਵਿਚ ਹੀਟਰ ਦਾ ਇਸਤੇਮਾਲ ਕਰਦੇ ਸਨ ਪਰ ਥਰਤੀ ਅਤੇ ਸੁਰਜ ਦੀ ਤਪਸ਼ ਨਾਲ ਹੁਣ ਯੁਰਪ ਵਿਚ ਵੀ ਏਅਰਕੰਡੀਸ਼ਨ ਵਰਗੇ ਜੰਤਰਾ ਦੀ ਜਰੁਰਤ ਪੈਣ ਲੱਗੀ ਹੈ ਜੈਕਰ ਇਸ ਵਾਰ ਵੀਰਵਾਰ 25 ਜੁਲਾਈ ਦਾ ਤਾਪਮਾਨ ਦੇਖੀਏ ਤਾ ਬੈਲਜੀਅਮ ਦੇ ਇਤਿਹਾਸ ਵਿਚ ਪਹਿਲਾ ਦਿਨ ਹੈ ਜਿਸ ਦਿਨ 39-40 ਗਰਾਡ ਤਾਪਮਾਨ ਦੇਖਣ ਨੂੰ ਮਿਲੇਗਾ ਸਰਕਾਰ ਵਲੋ ਲੋਕਾ ਨੂੰ ਅੰਦਰ ਰਹਿਣ ਦੀ ਹਦਾਇਤ ਕੀਤੀ ਜਾ ਰਹੀ ਹੈ ਅਤੇ ਡਾ: ਵਲੋ ਵੱਧ ਤੋ ਵੱਧ ਪਾਣੀ ਪੀਣ ਦੀ ਸਲਾਹ ਦਿਤੀ ਜਾ ਰਹੀ ਹੈ ਇਸੇ ਦੁਰਾਨ ਸਰਕਾਰ ਵਲੋ ਸਖਤੀ ਨਾਲ ਫੇਸਲਾ ਕੀਤਾ ਗਿਆ ਹੈ ਕਿ ਬੈਫਜੂਲ ਪਾਣੀ ਨਾ ਡੋਲਿਆ ਜਾਵੇ।

Geef een reactie

Het e-mailadres wordt niet gepubliceerd. Vereiste velden zijn gemarkeerd met *