ਬਰੂਸਲ ਵਾਸੀ ਪਰਮਜੀਤ ਸਿੰਘ ਪੰਮਾ ਦੀ ਅਚਨਚੇਤ ਮੌਤ

foto van Rupy Kaur.

ਬਰੂਸਲ 29 ਜੁਲਾਈ (ਯ.ਸ) ਬੈਲਜੀਅਮ ਵਿਖੇ ਪਿਛਲੇ ਦਿਨੀ ਬਰੂਸਲ ਦੇ ਵਾਸੀ ਪਰਮਜੀਤ ਸਿੰਘ ਪੰਮਾ ਦੀ ਅਚਨਚੇਤ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ 31 ਜੁਲਾਈ ਦਿਨ ਬੁੱਧਵਾਰ ਸਵੇਰੇ 8:30 ਹੇਂਠ ਲਿਖੇ ਪਤੇ ਤੇ ਹੋਵੇਗਾ।ਇਸ ਦੁੱਖ ਦੀ ਘੜੀ ਵਿੱਚ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।
Avenue du Silence 61
1180 Uccle

Geef een reactie

Het e-mailadres wordt niet gepubliceerd. Vereiste velden zijn gemarkeerd met *