ਬਰੱਸਲਜ ਵਿਖੇ ਮਨਾਇਆ ਅਜਾਦੀ ਦਿਵਸ

ਬੈਲਜੀਅਮ 16 ਅਗਸਤ(ਅਮਰਜੀਤ ਸਿੰਘ ਭੋਗਲ) ਭਾਰਤੀ ਰਾਜਦੂਤ ਘਰ ਬਰੱਸਲਜ ਵਿਚ ਲੋਕਾ ਦੇ ਭਾਰੀ ਇਕੱਠ ਦੁਰਾਨ 15 ਅਗਸਤ ਦਾ 73ਵਾ ਸਾਲ ਮਨਾਉਦੇ ਸਮੇ ਅੰਬੇਸਡਰ ਗਾਈਤਰੀ ਇਸ਼ਰ ਕੁਮਾਰ ਵਲੋ ਝੰਡੇ ਦੀ ਰਸਮ ਅਦਾ ਕੀਤੀ ਅਤੇ ਭਾਰਤ ਦੇ ਰਾਸ਼ਟਰਪਤੀ ਵਲੋ ਦਿਤਾ ਕੌਮ ਦੇ ਨਾਮ ਸੰਦੇਸ਼ ਨੂੰ ਪੜ ਕੇ ਸੁਣਾਇਆ ਜਿਸ ਵਿਚ ਖਾਸ ਕਰਕੇ ਗੁਰੁ ਨਾਨਕ ਦੇਵ ਜੀ ਦੇ 550ਵੇ ਪੁਰਬ ਦਾ ਵਿਸ਼ੇਸ਼ ਜਿਕਰ ਕੀਤਾ ਬਾਦ ਵਿਚ ਬੱਚਿਆ ਵਲੋ ਦੇਸ਼ ਭਗਤੀ ਦੇ ਗਾਇਨ ਕੀਤੇ ਗਏ

Geef een reactie

Het e-mailadres wordt niet gepubliceerd. Vereiste velden zijn gemarkeerd met *