ਧਾਰਾ 370 ਤੋੜਨ ਦੇ ਖਿਲਾਫ ਮੁਜਾਹਰਾ ਹੋਇਆ ਬਰੱਸਲਜ ਵਿਖੇ

ਲੂਵਨ ਬੈਲਜੀਅਮ 16 ਅਗਸਤ(ਅਮਰਜੀਤ ਸਿੰਘ ਭੋਗਲ)ਜੰਮੂ-ਕਸ਼ਮੀਰ ਵਿਚ ਧਾਰਾ 370 ਤੋੜਨ ਦੇ ਸਬੰਧ ਵਿਚ ਅੱਜ ਬੈਲਜੀਅਮ ਦੀ ਰਾਜਧਾਨੀ ਬਰੱਸਲਜ ਵਿਖੇ ਜੰਮੂ ਕਸ਼ਮੀਰ, ਪਾਕਿਸਤਾਨੀ ਅਤੇ ਜਗਦੀਸ਼ ਸਿੰਘ ਭੂਰਾ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਅਮ ਵਲੋ ਸਾਝੇਤੋਰ ਤੇ ਇਕ ਮੁਜਾਹਰਾ ਕੀਤਾ 50 ਕੁ ਬੰਦਿਆ ਦੀ ਗਿਣਤੀ ਵਾਲੇ ਇਸ ਮੁਜਾਹਰੇ ਵਿਚ ਮੋਦੀ ਸਰਕਾਰ ਦੀ ਰੱਜ ਕੇ ਨਿਦਾਂ ਕੀਤੀ ਗਈ ਅਤੇ ਭਾਰਤੀ ਫੌਜ ਨੂੰ ਜੰਮੂ ਕਸ਼ਮਰਿ ਤੋ ਵਾਪਿਸ ਬਲਾਉਣ ਤੇ ਜੋਰ ਦਿਤਾ ਅਜਾਦ ਕਸ਼ਮੀਰ,ਪਕਿਸਤਾਨ ਅਤੇ ਖਾਲਿਸਤਾਨ ਦੇ ਨਾਹਰੇ ਲਾਏ ਗਏ ਇਸ ਵਿਚ ਖਾਸ ਕਰਕੇ ਮਨਜਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਜਗਤਾਰ ਸਿੰਘ ਨੇ ਭਾਰ ਲਿਆ

Geef een reactie

Het e-mailadres wordt niet gepubliceerd. Vereiste velden zijn gemarkeerd met *