ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਵਲੋ ਸੁਲਤਾਨ ਦਾ ਵਿਸ਼ੇਸ਼ ਸਨਮਾਨ

ਲੂਵਨ ਬੈਲਜੀਅਮ 24 ਅਗਸਤ(ਅਮਰਜੀਤ ਸਿੰਘ ਭੋਗਲ) ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਜਿਥੇ ਕਬੱਡੀ ਖਿਡਾਰੀਆ ਨੂੰ ਸਮੇ ਸਮੇ ਪ੍ਰਮੋਟ ਕਰਦਾ ਹੈ ਉਥੇ ਨਾਲ ਹੀ ਕਬੱਡੀ ਜਗਤ ਨੂੰ ਸਮਾਰਪਿਤ ਉਨਾ ਖਿਡਾਰੀਆ ਦਾ ਮਾਣ ਸਤਿਕਾਰ ਵੀ ਕਰਦਾ ਹੈ ਜੋ ਆਪਣੀਆ ਸਵਾਵਾ ਕਬੱਡੀ ਨੂੰ ਦੇ ਰਹੇ ਹਨ ਇਸੇ ਕੜੀ ਦੇ ਤਹਿਤ ਹਾਲੈਂਡ ਵਿਖੇ ਹੋਏ ਕਬੱਡੀ ਕੁਭ ਤੇ ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਵਲੋ ਅੰਤਰਰਾਸ਼ਟਰੀ ਕਬੱਡੀ ਸਟਾਰ ਸੁਲਤਾਨ ਸਮਸਪੁਰ ਜੋ ਇੱਨੀ ਦਿਨੀ ਯੂਰਪ ਦੇ ਦੋਰੇ ਤੇ ਹਨ ਨੂੰ 100000 ਰੁਪਏ ਦਾ ਸਨਮਾਨ ਦੇ ਕੇ ਨਿਵਾਜਿਆ ਇਹ ਸਨਮਾਨ ਉਨਾ ਨੂੰ ਕਬੱਡੀ ਪ੍ਰਤੀ ਕੀਤੇ ਚੰਗੇ ਪ੍ਰਦਰਸ਼ਨ ਕਾਰਨ ਦਿਤਾ ਗਿਆ

Geef een reactie

Het e-mailadres wordt niet gepubliceerd. Vereiste velden zijn gemarkeerd met *