ਗੈਂਟ ਵਿਖੇ ਗੁਰੂ ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

ਬੈਲਜੀਅਮ 5 ਸਤੰਬਰ (ਯ.ਸ) ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਗੁਰੂ ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬੈਲਜੀਅਮ ਦੀਆ ਸਮੂਹ ਸੰਗਤਾ ਵਲੋ ਬੜੀ ਸ਼ਰਧਾ ਨਾਲ ਮਨਾਇਆ ਜਿਸ ਵਿਚ ਗੁਰੂ ਗਰੰਥ ਸਾਹਿਬ ਦੇ ਭੋਗ ਤੋ ਬਾਦ ਗੁਰੂ ਘਰ ਦੇ ਮੁਖ ਗਰੰਥੀ ਭਾਈ ਮਨਿੰਦਰ ਸਿੰਘ ਖਾਲਸਾ ਵਲੋ ਕੀਰਤਨ ਕੀਤਾ ਇਸੇ ਦੁਰਾਨ ਬੱਚਿਆ ਦੇ ਕੀਰਤਨ ਤੋ ਬਾਦ ਅਸਰਟੀਆ ਤੋ ਆਏ ਭਾਈ ਬ੍ਰਹਮਜੋਤ ਸਿੰਘ ਅਤੇ ਬੀਬੀ ਸਤਨਾਮ ਕੌਰ ਵਲੋ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਉਪਰੰਤ ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੋ ਗੁਰੂਘਰ ਦੀ ਬਖਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਖਾਲਸਾ ਏਡਜ ਲਈ 2610 ਯੁਰੋ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਭਾਈ ਜਸਵਾਲ ਸਿੰਘ ਪ੍ਰਧਾਨ ਨੇ ਬੈਕ ਰਾਹੀ ਪੰਜਾਬ ਵਿਚ ਆਏ ਹੜਾ ਦੀ ਮੱਦਦ ਲਈ ਦਿਤੇ ਭਾਈ ਬ੍ਰਹਮਜੋਤ ਸਿੰਘ ਕੀਰਤਨ ਕਰਦੇ ਹੋਏ। ਤਸਵੀਰ ਭੋਗਲ

Geef een reactie

Het e-mailadres wordt niet gepubliceerd. Vereiste velden zijn gemarkeerd met *