ਬਰੱਸਲਜ ਤੀਆ ਮੇਲਾ 14 ਸਤੰਬਰ ਨੂੰ


ਬੈਲਜੀਅਮ 5 ਸਤੰਬਰ (ਯ.ਸ)14 ਸਤੰਬਰ ਦਿਨ ਸ਼ਨੀਵਾਰ ਨੂੰ ਨੂਰਪ੍ਰੀਤ ਕੌਰ ਵਲੋ ਬਰੱਸਲਜ ਤੀਆ ਦੇ ਬੈਨਰ ਹੈਠ ਤੀਆ ਦਾ ਮੇਲਾ ਬਰੱਸਲਜ ਜੀਲਕ ਵਿਖੇ ਕਰਾਇਆ ਜਾ ਰਿਹਾ ਹੈ ਜਿਸ ਵਿਚ ਮਨਦੀਪ ਕੌਰ ਮਾਛੀਵਾੜਾ ਵਿਸ਼ੇਸ਼ਤੋਰ ਤੇ ਭਾਗ ਲੈਣਗੇ ਰੰਗਾਰੰਗ ਇਸ ਪ੍ਰੋਗਰਾਮ ਵਿਚ ਯੋਰਪ ਸਮਾਚਾਰ ਵਲੋ 10 ਲੜਕੀਆ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਜਾਵੇਗਾ ਇਹ ਜਾਣਕਾਰੀ ਨੂਰਪ੍ਰੀਤ ਕੌਰ ਵਲੋ ਤੀਆ ਦੇ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਦਿਤੀ ਇਸ ਮੇਲੇ ਦੀ ਹੋਸਟ ਰਾਣੀ ਬਠਿਡਾ ਯੁਕੇ ਵਾਲੇ ਕਰਨਗੇ
ਤੀਆ ਦਾ ਪੋਸਟਰ ਜਾਰੀ ਜਾਰੀ ਕਰਦੀਆ ਹੋਇਆ ਪੰਜਾਬੀ ਮੁਟਿਆਰਾ ਤਸਵੀਰ ਭੋਗਲ ਬੈਲਜੀਅਮ

Geef een reactie

Het e-mailadres wordt niet gepubliceerd. Vereiste velden zijn gemarkeerd met *