ਪਵਨ ਦੀਵਾਨ ਦੇ ਚੇਅਰਮੈਂਨ ਬਣਨ ‘ਤੇ ਪ੍ਰਵਾਸੀ ਦੋਸਤਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸੀਨੀਅਰ ਕਾਂਗਰਸ ਆਗੂ ਅਤੇ ਜਰਨਲ ਸਕੱਤਰ ਪੰਜਾਬ ਕਾਂਗਰਸ ਕਮੇਟੀ ਸ੍ਰੀ ਪਵਨ ਦੀਵਾਨ ਦੀਆਂ ਲੋਕ ਭਲਾਈ ਸਰਗਰਮੀਆਂ ਨੂੰ ਦੇਖਦਿਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੂੰ ਪੰਜਾਬ ਉਦਯੋਗ ਵਿਕਾਸ ਬੋਰਡ ਦਾ ਚੇਅਰਮੈਂਨ ਬਣਾਇਆ ਗਿਆ ਹੈ। ਬੈਲਜ਼ੀਅਮ ਰਹਿੰਦੇ ਉਹਨਾਂ ਦੇ ਕਰੀਬੀ ਦੋਸਤਾਂ ਸੁਰਿੰਦਰਜੀਤ ਸਿੰਘ ਸੋਨੀ ਬਠਲਾ ਅਤੇ ਸੋਨੂੰ ਮੱਕੜ ਹੋਰਾਂ ਨੇ ਇਸ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਕਿਹਾ ਕਿ ਸ੍ਰੀ ਪਵਨ ਦੀਵਾਨ ਹੋਰਾਂ ਦੇ ਚੇਅਰਮੈਂਨ ਬਣਨ ਨਾਲ ਪੰਜਾਬ ਦੇ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *