ਦਾਖਾ ‘ਤੋਂ ਸੰਦੀਪ ਸੰਧੂ ਹੀ ਕਾਂਗਰਸ ਦੀ ਉਮੀਦਵਾਰੀ ਦੇ ਅਸਲੀ ਦਾਅਵੇਦਾਰ: ਵੇਟਲਿਫਟਰ ਤੀਰਥ ਰਾਮ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਵਿੱਚ ਆ ਰਹੀਆਂ ਜਿਮਨੀ ਚੋਣਾ ਲਈ ਸਰਗਰਮੀਆਂ ਤੇਜ ਹੋ ਗਈਆਂ ਹਨ ਤੇ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਦਾਅਵੇਦਾਰੀਆਂ ਲਈ ਜੋਰ ਅਜਮਾਂਈਆਂ ਵੀ ਸੁਰੂ ਕਰ ਦਿੱਤੀਆਂ ਗਈਆਂ ਹਨ। ਸਰਦਾਰ ਫੂਲਕਾ ਦੇ ਅਸਤੀਫੇ ਬਾਅਦ ਦਾਖਾ ਹਲਕਾ ਵਿਧਾਇਕ ਵਿਹੂਣਾ ਚੱਲ ਰਿਹਾ ਸੀ। ਦਾਖਾ ਹਲਕੇ ‘ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਸੰਦੀਪ ਸੰਧੂ ‘ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਤਕਰੀਬਨ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦੇ ਇਡੀਅਨ ਕਾਂਗਰਸ਼ ਵਰਕਰਸ਼ ਐਸੋਸੀਏਸ਼ਨ ਓਵਰਸੀਜ਼ ਦੇ ਚੇਅਰਮੈਂਨ ਸ੍ਰੀ ਤੀਰਥ ਰਾਮ ਬੈਲਜ਼ੀਅਮ ਨੇ ਕਿਹਾ ਸਾਡੀ ਸਮੂਹ ਐਨ ਆਰ ਆਈ ਭਾਈਚਾਰੇ ਦੀ ਮੰਗ ਹੈ ਕਿ ਸੰਦੀਪ ਸੰਧੂ ਨੂੰ ਦਾਖਾ ‘ਤੋਂ ਕਾਂਗਰਸ ਪਾਰਟੀ ਦਾ ਉਮੀਰਵਾਰ ਐਲਾਨਣਾ ਚਾਹੀਦਾਂ ਹੈ ਤਾਂ ਕਿ ਸੰਦੀਪ ਸੰਧੂ ਭਾਰੀ ਵੋਟਾਂ ਨਾਲ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾ ਸਕਣ।

ydfr: vytilPtr qIrQ rfm

eIpr, bYljLIam ( pRgt isMG joDpurI ) pMjfb ivwc af rhIaF ijmnI coxf leI srgrmIaF qyj ho geIaF hn qy coxF lVn dy cfhvfn AumIdvfrF vwloN dfavydfrIaF leI jor ajmFeIaF vI surU kr idwqIaF geIaF hn. srdfr PUlkf dy asqIPy bfad dfKf hlkf ivDfiek ivhUxf cwl irhf sI. dfKf hlky ‘qoN pMjfb dy muwK mMqrI kYptn amirMdr isMG dy E aYs zI sMdIp sMDU ‘qy kFgrs pfrtI dy AumIdvfr vjoN qkrIbn sihmqI bxdI njLr af rhI hY. iehnF ivcfrF df pRgtfvf kridaF dy iezIan kFgrsL vrkrsL aYsosIeysLn EvrsIjL dy cyarmYNn sRI qIrQ rfm bYljLIam ny ikhf sfzI smUh aYn afr afeI BfeIcfry dI mMg hY ik sMdIp sMDU nUM dfKf ‘qoN kFgrs pfrtI df AumIrvfr aYlfnxf cfhIdF hY qF ik sMdIp sMDU BfrI votF nfl ieh sIt ijwq ky kFgrs pfrtI dI JolI pf skx.

Geef een reactie

Het e-mailadres wordt niet gepubliceerd. Vereiste velden zijn gemarkeerd met *