ਪਹਿਲੀ ਵਾਰ ਬੈਲਜੀਅਮ ਵਿਚ ਸਤਿੰਦਰ ਸਰਤਾਜ ਦਾ ਸ਼ੋ

ਬੈਲਜੀਅਮ 19 ਸਤੰਬਰ (ਯ.ਸ) ਪੰਜਾਬੀ ਦੇ ਸਿਰਮੋਰ ਅਤੇ ਸੂਫੀ ਗਾਇਕ ਸਤਿੰਦਰ ਸਰਤਾਜ 20 ਸਤੰਬਰ ਦਿਨ ਸ਼ੁਕਰਵਾਰ ਨੂੰ ਬੈਲਜੀਅਮ ਦੇ ਇਤਿਹਾਸਕ ਪਿੰਡ ਸਕਾਰਪਨਹੂਫਲ ਵਿਖੇ ਪਹਿਲੀ ਵਾਰ ਆਪਣਾ ਤੇਜ ਟਰੈਵਲ ਅਤੇ ਹਰਮਨ ਢਿਲੋ ਨਾਲ ਮਿਲ ਕੇ ਸ਼ੋ ਕਰਨ ਆ ਰਹੇ ਹਨ ਜਿਨਾ ਦੀ ਜਾਣਕਾਰੀ ਦੇਂਦੇ ਹੋਏ ਤੇਜ ਟਰੈਵਲਜ ਵਾਲਿਆ ਦੱਸਿਆ ਕਿ ਇਸ ਸ਼ੋ ਦੀਆ ਟਿਕਟਾ ਕਾਫੀ ਹੱਦ ਤੱਕ ਵਿਕ ਚੁਕੀਆ ਹਨ ਪਰ ਫਿਰ ਵੀ ਗੇਟ ਤੇ ਖਰੀਦੀਆ ਜਾ ਸਕਦੀਆ ਹਨ ।

Geef een reactie

Het e-mailadres wordt niet gepubliceerd. Vereiste velden zijn gemarkeerd met *