ਅਸਲੀ ਰਾਵਣ

 ਲੇਖ
                            ਕਈ ਦਨਾਂ ਤੋਂ ਮੀਡੀਆ ਅਤੇ ਸ਼ੋਸ਼ਲ ਮੀਡੀਆ ਤੇ ਇਕ ਮੁੱਦਾ ਭਡ਼ਕ ਰਹਾ ਹੈ ਜੋ ਕ ਿਹਰ ਸਾਲ ਬਾਅਦ ਕੁੱਝ ਸਾਲਾਂ ਤੋਂ ਚੱਲਆਿ ਆ ਰਹਾ। ਇਸ ਵੱਿਚ ਦੋ ਧਰਾ ਨੇ ਇਕ ਭਗਵਾਨ ਰਾਮ ਅਤੇ ਦੂਜੀ ਮਹਾਤਮਾ ਰਾਵਣ ਹੈ। ਪਹਲੀ ਧਰਿ ਵਲੋਂ ਰਾਵਣ ਦਾ ਪੁਤਲਾ ਫੂਕ ਕੇ ਮਨ ਨੂੰ ਸੰਤੁਸ਼ਟ ਕਰਨਾ ਚਾਹੁੰਦੀਆਂ ਹਨ ਕ ਿਅਸੀਂ ਸਾਲ ਬਾਅਦ ਬਦੀ ‘ਤੇ ਨੇਕੀ ਦੀ ਜੱਿਤ ਪ੍ਰਾਪਤ ਕਰ ਲੈਂਦੇ ਹਾਂ। ਜਦਕ ਿਦੂਜੀ ਧਰਿ ਦਾ ਕਹਣਾ ਹੈ ਕ ਿਰਾਵਣ ਦਾ ਪੁਤਲਾ ਕਉਿਂ ਸਾਡ਼ਆਿ ਜਾਵੇ, ਕਉਿਂਕ ਿਉਸਨੇ ਤਾਂ ਆਪਣੀ ਭੈਣ ਨਾਲ ਲਛਮਣ ਵਲੋਂ ਹੋਈ ਬਦਸਲੂਕੀ ਦਾ ਬਦਲਾ ਲੈਣ ਲਈ ਸੀਤਾ ਦਾ ਅਪਹਰਣ ਕੀਤਾ ਸੀ। ਉਸਨੇ ਕੋਈ ਅਜਹਾ ਕੁਝ ਵੀ ਨਹੀਂ ਕੀਤਾ, ਜਹਿਡ਼ਾ ਸਮਾਜਕਿ ਤੌਰ ਤੇ ਮਨੁੱਖ ਹੋਣ ਦੀ ਮਰਯਾਦਾ ਨੂੰ ਭੰਗ ਕੀਤਾ ਹੋਵੇ।
       ਰਾਵਣ ਵੇਦਾਂ ਦਾ ਗਆਿਨ ਰੱਖਦਾ ਸੀ। ਉਸਦਾ ਪੁਤਲਾ ਸਾਡ਼ਆਿ ਨਾ ਜਾਵੇ, ਇਸ ਲਈ ਲੋਕ ਆਪਸ ‘ਚ ਲਡ਼-ਲਡ਼ ਕੇ ਭਾਈਚਾਰਕ ਤੌਰ ਤੇ ਇਕ ਦੂਜੇ ਤੋਂ ਦੂਰ ਹੋ ਰਹੇ ਹਨ। ਹੈਰਾਨੀ ਹੁੰਦੀ ਹੈ ਕ ਿਇਹ ਲੋਕ ਕਹੋ ਜਹੀ ਜੱਿਤ ਪਾਉਣ ਲਈ ਆਪਸ ‘ਚ ਲਡ਼ ਰਹੇ ਹਨ? ਭਲੇਓ ਮਾਣਸੋ! ਰਾਵਣ ਨੇ ਜੋ ਅਪਰਾਧ ਕੀਤਾ ਸੀ ਰਾਮ ਨੇ ਉਸਨੂੰ ਜਲਾ ਕੇ ਸਜਾ ਦੇ ਦੱਿਤੀ ਸੀ। ਫਰਿ ਤੁਸੀ ਕਉਿਂ ਇੱਕ ਹੀ ਵਅਿਕਤੀ ਦੇ ਅਪਰਾਧੀ ਨੂੰ ਕਾਗਜ਼ੀ ਪੁਤਲਾ ਬਣਾ ਕੇ ਹਰ ਸਾਲ ਸਾਡ਼ ਰਹੇ ਹੋ।
       ਦੇਸ਼ ਵਾਸੀਓ! ਸਦੀਆਂ ਤੋਂ ਪੁਰਾਣੇ ਅਪਰਾਧੀ ਨੂੰ ਤਾਂ ਤੁਸੀਂ ਬਾਰ-ਬਾਰ ਸਜਾ ਦੇਈ ਜਾ ਰਹੇ ਹੋ ਪਰ ਤੁਹਾਡੇ ਅਜੋਕੇ ਸਮਾਜ ਵੱਿਚ ਪਤਾ ਨਹੀਂ ਕੰਿਨੀਆਂ ਕੁ ਸੀਤਾ ਵਰਗੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ। ਉਨ੍ਹਾਂ ਨੂੰ ਨਰਿਵਸਤਰ ਕਰਕੇ ਸਡ਼ਕਾਂ ਤੇ ਰੋਲਆਿਂ ਜਾ ਰਹੀਆਂ ਹਨ। ਇੰਨੀ ਬਦਸਲੂਕੀ ਕੀਤੀ ਜਾਂਦੀ ਹੈ ਕ ਿਸੁਣ ਕੇ ਰੂਹ ਕੰਬ ਉਠਦੀ ਹੈ। ਮੇਰੇ ਸਮਾਜ ਦੇ ਲੋਕੋ ਕਾਗਜ਼ ਦੇ ਪੁਤਲੇ ਫੂਕਣ ਨਾਲ ਕਦੀ ਵੀ ਬਦੀ ‘ਤੇ ਨੇਕੀ ਦੀ ਜੱਿਤ ਨਹੀਂ ਹਾਸਲਿ ਕੀਤੀ ਜਾ ਸਕਦੀ। ਜੇ ਸੱਚ ਮੁੱਚ ਬਦੀ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਰਾਵਣਾਂ ਨੂੰ ਚੁਰਾਹੇ ‘ਚ ਖਡ਼ਾ ਕੇ ਸਾਡ਼ੋ ਜੋ ਅੱਜ ਦੀਆਂ ਸੀਤਾਵਾਂ ਦੀਆਂ ਇੱਜ਼ਤਾਂ ਰੋਲ ਕੇ ਅਜ਼ਾਦ ਘੁੰਮਦੇ ਫਰਿਦੇ ਹਨ। ਸਮਾਜ ਵਚਿ ਸਾਡੀਆਂ ਆਪਣੀਆਂ ਧੀਆਂ ਭੈਣਾਂ ਹੀ ਸੁਰੱਖਅਿਤ ਨਹੀਂ, ਤੁਸੀਂ ਸਦੀਆਂ ਪੁਰਾਣੇ ਅਪਰਾਧੀ ਦੇ ਪੁਤਲੇ ਸਾਡ਼ ਕੇ ਕਹੰਿਦੇ ਹੋ ਬਦੀ ‘ਤੇ ਨੇਕੀ ਦੀ ਜੱਿਤ ਪਾ ਲਈ ਹੈ। ਇਹ ਕੋਈ ਜੱਿਤ, ਕਸਿ ਖਾਤਰ ਹੈ। ਰਾਵਣ ਨੇ ਤਾਂ ਸੀਤਾ ਨੂੰ ਕਸੇ ਤਰ੍ਹਾਂ ਦੀ ਕੋਈ ਚੋਟ ਤੱਕ ਨਹੀਂ ਪਹੁੰਚਾਈ।
       ਅਜੋਕੇ ਸਮਾਜ ‘ਚ ਆਸੀਫ਼ਾ ਵਰਗੀਆਂ ਬੱਚੀਆਂ ਨਾਲ ਵਧੀਕੀਆਂ ਕਰਕੇ ਮਾਰ ਦੱਿਤਾ ਜਾ ਰਹਾ ਹੈ। ਅਜੋਕੇ ਰਾਵਣਾਂ ਨੂੰ ਸਾਡ਼ ਕੇ ਸੱਚਮੁੱਚ ਬਦੀ ‘ਤੇ ਨੇਕੀ ਦੀ ਜੱਿਤ ਪਾਈ ਜਾ ਸਕਦੀ ਹੈ। ਸਮਾਜ ਵਚਿ ਪਲ ਰਹੀਆਂ ਅਨੇਕਾਂ ਬੁਰਾਈਆਂ ਨੂੰ ਠੱਲ ਪਾਉਣ ਲਈ ਇਸ ਵਚਿ ਜ਼ੰਿਮੇਵਾਰ ਅਸਮਾਜਕਿ ਤੱਤਾਂ ਦੇ ਖਲਾਫ਼ ਖਡ਼ੇ ਹੋਵੋ ਤਾਂ ਜੋ ਬੁਰਾਈ ਦਾ ਖਾਤਮਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਨਜ਼ਰ ਮਾਰ ਸਕਦੇ ਹੋ ਜੇ ਸਮਾਜਕ ਨਜ਼ਰੀਏ ਤੋਂ ਦੇਖਆਿ ਜਾਵੇ ਜੋ ਬਲਾਤਕਾਰ ਵਰਗੇ ਘਨਾਉਣੇ ਅਪਰਾਧ ਕਰਦੇ ਹਨ। ਆਰਥਕਿ ਨਜ਼ਰੀਏ ਤੋਂ ਦੇਖਆਿ ਜਾਵੇ ਤਾਂ ਪਤਾ ਚਲਦਾ ਹੈ ਕ ਿਹਰ ਸਾਲ ਭਾਰਤ ਵਚਿ ਪਤਾ ਨਹੀਂ ਕੁ ਪੁਤਲੇ ਫੂਕੇ ਜਾਂਦੇ ਹਨ। ਜੰਿਨਾਂ ‘ਤੇ ਕਰੋਡ਼ਾਂ ਦਾ ਖਰਚ ਕੀਤਾ ਜਾਂਦਾ ਹੈ। ਜਸਿ ਵਚਿ ਨੁਕਸਾਨ ਹੁੰਦਾ ਜੰਿਨਾਂ ਵਚਿ ਮ੍ਰਤਿਸਰ ਵਰਗੇ ਹਾਦਸੇ ਵਾਪਰਦੇ ਹਨ। ਇਹਨਾਂ ਨੂੰ ਫੂਕਣ ਨਾਲ ਕੰਿਨਾ ਹੀ ਪ੍ਰਦੂਸ਼ਣ ਪੈਦਾ ਹੁੰਦਾ ਹੈ। ਜਸਿ ਨਾਲ ਧਰਤੀ ‘ਤੇ ਮਨੁੱਖ ਤੇ ਜੀਵ-ਜੰਤੂ ਬਹੁਤ ਪ੍ਰਭਾਵਤਿ ਹੁੰਦੇ ਹਨ। ਮਾਨਸਕਿ ਨਜ਼ਰੀਏ ਤੋਂ ਦੇਖੀਏ ਤਾਂ ਕਾਗਜ਼ਾਂ ਦੇ ਪੁਤਲੇ ਫੂਕਣ ਨਾਲ ਕਦੇ ਵੀ ਬੁਰਾਈ ਖ਼ਤਮ ਨਹੀਂ ਹੁੰਦੀ। ਜੇ ਬੁਰਾਈ ਖ਼ਤਮ ਕਰਨੀ ਹੈ ਤਾਂ ਅੱਜ ਤੋਂ ਸਮਾਜ ‘ਚ ਹੋ ਰਹੇ ਬਲਾਤਕਾਰ ਵਰਗੇ ਅਪਰਾਧ ਨੂੰ ਅੰਜ਼ਾਮ ਦੇ ਰਹੇ ਰਾਵਣਾਂ ਨੂੰ ਨੱਥ ਪਾ ਕੇ ਅਸਲ ‘ਚ ‘ਬਦੀ ‘ਤੇ ਨੇਕੀ ਦੀ ਜੱਿਤ’ ਹੋਵੇਗੀ।

                                                               -ਰਾਜਵੰਿਦਰ ਕੌਰ ‘ਭਰੂਰ’

Geef een reactie

Het e-mailadres wordt niet gepubliceerd. Vereiste velden zijn gemarkeerd met *