ਸੰਤਿਰੂਧਨ ਵਿਖੇ ਨਗਰ ਕੀਰਤਨ ਸਜਾਏ ਗਏ

ਬੈਲਜੀਅਮ 29 ਅਕਤੂਬਰ (ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਬੈਲਜੀਅਮ ਵਿਖੇ ਗੁਰੁ ਨਾਨਕ ਦੇਵ ਜੀ ਦੇ 550 ਆਗਮਨ ਪੁਰਬ ਦੇ ਸਬੰਧ ਵਿਚ ਨਗਰ ਕੀਰਤਨ ਸਜਾਏ ਗਏ 12ਕੁ ਵਜੇ ਚੱਲੇ ਇਹ ਨਗਰ ਕੀਰਤਨ ਬਜਾਰ ਦੇ ਵੱਖ ਵੱਖ ਹਿਸਿਆ ਤੋ ਹੁਦਾ ਹੋਇਆ ਸਹਿਰ ਦੇ ਸੇਂਟਰ ਵਿਚ ਪੁਜਾ ਜਿਥੇ 2 ਘੰਟੇ ਦਾ ਠਹਿਰਾਉ ਹੋਇਆ ਇਸੇ ਜਗਾ ਤੇ ਸ਼ਹਿਰ ਦੀ ਮੈਅਰ ਫੈਰਲੇ ਹੈ-ਰਨਸ ਨੇ ਸੰਗਤਾ ਨੂੰ ਸਬੌਧਨ ਕਰਦੇ ਹੋਏ ਬੰਦੀਛੋੜ ਅਤੇ ਗੁਰੁ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੀਆ ਮੁਬਾਰਕਾ ਦਿਤੀਆ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸ਼ਹਿਰ ਦੀ ਮੈਅਰ ਅਤੇ ਉਸ ਨਾਲ ਆਏ ਕਮੇਟੀ ਮੈਂਬਰਾ ਦਾ ਸਨਮਾਨ ਕੀਤਾ ਅਤੇ ਪ੍ਰਧਾਨ ਕਰਨੈਲ ਸਿੰਘ ਵਲੋ ਧੰਨਵਾਦ ਕੀਤਾ ਇਟਲੀ ਤੋ ਆਈ ਗੱਤਕਾ ਪਾਰਟੀ ਵਲੋ ਗੱਤਕੇ ਦੇ ਜੋਹਰ ਦਿਖਾਏ ਗਏ ਗੁਰੁ ਗਰੰਥ ਸਾਹਿਬ ਦੀ ਛਤਰਛਾਇਆ ਹੇਠ ਅਤੇ ਪੰਜ ਪਿਅਰਿਆ ਦੀ ਅਗਵਾਈ ਵਿਚ ਇਸ ਨਗਰ ਕੀਰਤਨ ਦੀ ਸਮਾਪਤੀ ਦੁਬਾਰਾ ਪੰਜ ਵਜੇ ਗੁਰੂਘਰ ਵਿਖੇ ਹੋਈ

Geef een reactie

Het e-mailadres wordt niet gepubliceerd. Vereiste velden zijn gemarkeerd met *