ਬੈਲਜੀਅਮ ਵਿਚ ਦਿਵਾਲੀ ਮੇਲਾ 1 ਨਵੰਬਰ ਨੂੰ

ਬੈਲਜੀਅਮ 30 ਅਕਤੂਬਰ (ਅਮਰਜੀਤ ਸਿੰਘ ਭੋਗਲ) ਪਹਿਲੀ ਨਵੰਬਰ ਨੂੰ ਝਲਕ ਪੰਜਾਬ ਦੀ ਡੀ ਜੇ ਗਰੁੱਪ ਦੇ ਸਹਿਯੋਗ ਨਾਲ ਦਿਵਾਲੀ ਮੇਲਾ ਕੁਲਵਿੰਦਰ ਕੌਰ ਅਤੇ ਰਿੰਪੀ ਵਲੋ ਡੈਂਜੇ ਵਿਖੇ ਕਰਵਾਇਆ ਜਾ ਰਿਹਾ ਹੈ ਦੁਪਿਹਰ 12:30 ਤੋ ਸ਼ਾਮ 6 ਵਜੇ ਸਾਮ ਤੱਕ ਚੱਲਣ ਵਾਲੇ ਇਸ ਮੇਲੇ ਦਾ ਦਾਖਲਾ 20 ਯੁਰੋ ਹੋਵੇਗਾ ਅਤੇ ਜਿਸ ਵਿਚ ਖਾਣਾ ਵੀ ਦਿਤਾ ਜਾਵੇਗਾ ਪਰਿਵਾਰਿੰਕ ਇਸ ਮੇਲੇ ਵਿਚ ਕਿਸੇ ਵੀ ਤਰਾ ਦਾ ਨਸ਼ਾ ਜਾ ਸ਼ਰਾਬ ਪੀ ਕੇ ਹਾਲ ਵਿਚ ਆਣ ਦੀ ਸਖਤ ਮਨਾਹੀ ਹੋਵੇਗੀ ।

Geef een reactie

Het e-mailadres wordt niet gepubliceerd. Vereiste velden zijn gemarkeerd met *