ਬੈਲਜੀਅਮ ਵਿਚ ਬੰਦੀਛੋੜ ਦਿਵਸ ਮਨਾਇਆ ਗਿਆ ਇਕਾਦੁਕਾ ਥਾਵਾ ਤੇ ਪਟਾਖੇ ਵੀ ਚਲਾਏ ਗਏ

ਬੈਲਜੀਅਮ 30 ਅਕਤੂਬਰ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਦੇ ਵੱਖ ਵੱਖ ਗੁਰੂਘਰਾ ਵਿਚ ਬੰਦੀਛੋੜ ਅਤੇ ਦਿਵਾਲੀ ਦੇ ਸਬੰਧ ਵਿਚ ਦਿਵਾਨ ਸਜਾਏ ਗਏ ਸੰਗਤਾ ਵਲੋ ਭਾਰੀ ਗਿਣਤੀ ਵਿਚ ਗੁਰੂਘਰਾ ਵਿਚ ਦੀਵੇ ਅਤੇ ਮੋਮਬੰਤੀਆ ਜਗਾਈਆ ਅਤੇ ਕੀਰਤਨ ਸੁਣਿਆ ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ,ਗੁਰਦੁਆਰਾ ਸਿੰਘ ਸਭਾ ਅਲਕਲ, ਹੁਰਤਿੰਗਨ ,ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ, ਸਿੰਘ ਸਭਾ ਕਨੁਕੇ ਹੈਸਟ, ਬਰੱਸਲਜ ਲੀਅਜ ਅਤੇ ੳੌਸਟੰਡੇ ਵੀ ਬੰਦੀਛੋੜ ਦਿਵਸ ਮਨਾਏ ਜਾਣ ਦੇ ਨਾਮ ਬਰੱਸਲਜ ਮੰਦਰ ਵਿਚ ਵੀ ਦਿਵਾਲੀ ਮਨਾਏ ਜਾਣ ਦੇ ਸਮਾਚਾਰ ਹਨ ।
ਗੈਂਟ ਅਤੇ ਸੰਤਿਰੂਧਨ ਵਿਚ ਕੀਰਤਨ ਕਰਦੇ ਹੋਏ ਬੱਚੇ ਤਸਵੀਰ ਭੋਗਲ

Geef een reactie

Het e-mailadres wordt niet gepubliceerd. Vereiste velden zijn gemarkeerd met *