ਬੈਲਜੀਅਮ ਵਿਚ 18 ਸਾਲ ਤੋ ਘੱਟ ਦੇ ਬੱਚੇ ਨਹੀ ਖਰੀਦ ਸਕਣਗੇ ਸਿਗਰਟ

ਬੈਲਜੀਅਮ 3 ਨਵੰਬਰ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਸਰਕਾਰ ਵਲੋਂ ਅੱਜ ਇਕ ਅਹਿਮ ਫੈਂਸਲਾ ਲੈਂਦੇ ਹੋਏ 18 ਸਾਲ ਤੱਕ ਦੇ ਬੱਚਿਆ ਨੂੰ ਕੋਈ ਵੀ ਦੁਕਾਨਦਾਰ ਸਿਗਰਟ ਨਹੀ ਵੇਚ ਸਕੇਗਾ ।ਇਹ ਫੇਸਲਾ 1 ਨਵੰਬਰ ਤੋ ਲਾਗੂ ਹੋ ਰਿਹਾ ਹੈ ਜਦ ਕੇ ਪਹਿਲਾ ਇਹ 16 ਸਾਲ ਦੀ ਉਮਰ ਤੱਕ ਸੀ । ਇਸ ਫੈਸਲੇ ਤੇ ਖੁਸ਼ੀ ਪਰਗਟ ਕਰਦੇ ਹੋਏ ਕੈਂਸਰ ਲੀਗਾ ਵਲੋ ਕਿਹਾ ਗਿਆ ਹੈ ਕਿ ਸਰਕਾਰ ਵਲੋ ਭਾਵੇ ਇਹ ਫੇਸਲਾ ਬਹੁਤ ਪਹਿਲਾ ਲੈ ਲੈਣਾ ਚਾਹੀਦਾ ਸੀ ਪਰ ਦੇਰ ਆਏ ਦਰੁਸਤ ਆਏ ਦੱਸਣਯੋਗ ਹੈ ਕਿ ਹਰ ਸਾਲ ਬੈਲਜੀਅਮ ਵਿਚ ਕੈਂਸਰ ਨਾਲ ਬਹੁਤ ਜਾਦਾ ਮੋਤਾਂ ਹੋ ਜਾਦੀਆਂ ਹਨ ਜਿਸ ਦੇ ਤਹਿਤ ਸਰਕਾਰ ਇਸ ਫੇਸਲੇ ਨੂੰ ਲੈਣ ਵਿਚ ਮਜਬੂਰ ਹੋਈ ਹੈ।ਾਏ ਦਰੁਸਤ ਆਏ ਦੱਸਣਯੋਗ ਹੈ ਕਿ ਹਰ ਸਾਲ ਬੈਲਜੀਅਮ ਵਿਚ ਕੈਂਸਰ ਨਾਲ ਬਹੁਤ ਜਾਦਾ ਮੋਤਾ ਹੋ ਜਾਦੀਆ ਹਨ ਜਿਸ ਦੇ ਤਹਿਤ ਸਰਕਾਰ ਇਸ ਫੇਸਲੇ ਨੂੰ ਲੈਣ ਵਿਚ ਮਜਬੂਰ ਹੋਈ ਹੈ

Geef een reactie

Het e-mailadres wordt niet gepubliceerd. Vereiste velden zijn gemarkeerd met *