ਈਪਰ ਵਿਚ ਸੰਸਾਰ ਜੰਗ ਦੇ ਸ਼ਹੀਦਾ ਨੂੰ ਸ਼ਰਧਾਜਲੀ ਅੱਜ

ਬੈਲਜੀਅਮ 10 ਨਵੰਬਰ(ਅਮਰਜੀਤ ਸਿੰਘ ਭੋਗਲ) 11 ਨਵੰਬਰ ਦਿਨ ਸੋਮਵਾਰ ਨੂੰ ਬੈਲਜੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਖੇ ਸੰਸਾਰ ਜੰਗ ਪਹਿਲੀ ਅਤੇ ਦੁਜੀ ਦੇ ਸਮੂਹ ਸ਼ਹੀਦਾ ਜਿਨਾ ਵਿਚ ਖਾਸਕਰਕੇ ਸਿੱਖ ਵੀ ਸਨ ਨੂੰ ਯਾਦ ਕੀਤਾ ਜਾਵੇਗਾ ਜਿਸ ਵਿਚ ਯੁਰਪ ਭਰ ਦੀਆ ਸੰਗਤਾ ਸ਼ਮਲ ਹੋਣਗੀਆ ਇਹ ਜਾਣਕਾਰੀ ਦੇਂਦੇ ਹੋਏ ਜਗਦੀਸ਼ ਸਿੰਘ ਭੁਰਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਅਮ ਨੇ ਦੱਸਿਆ ਕਿ ਸ਼ਹੀਦਾ ਦੀ ਯਾਦ ਵਿਚ ਬਣੇ ਮੈਨਨ ਗੇਟ ਤੇ ਸ਼ਰਧਾਜਲੀ ਸਮਾਗਮ ਹੋਵੇਗਾ ਜਿਸ ਵਿਚ ਸ਼ਾਮਲ ਹੋਣ ਲਈ ਸਾਬਕਾ ਫੋਜੀ ਸ਼ਹਿਰ ਦੀ ਮੈਨਜਮੈਂਟ ਅਤੇ ਸਿੱਖ ਭਾਈਚਾਰਾ ਮਾਰਚ ਕਰਦਾ ਹੋਇਆ ਮੈਂਨਨ ਗੇਟ ਤੇ ਜਾਵੇਗਾ ਅਤੇ ਸ਼ਹੀਦਾ ਨੂੰ ਸ਼ਰਧਾਜਲੀ ਦੇਵੇਗਾ ਜਿਸ ਲਈ ਉਨਾ ਸਮੂਹ ਸਿਆਸੀ ਅਤੇ ਗੈਰਸਿਆਸੀ ਭਾਰਤੀ ਭਾਈਚਾਰੇ ਨੂੰ 10 ਵਜੇ ਈਪਰ ਆਉਣ ਦੀ ਅਪੀਲ ਕੀਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *