ਬੈਲਜੀਅਮ ਵਿਚ ਸਿੱਖ ਪਰਿਵਾਰ ਵਲੋ 13 ਦਿਨਾ ਲੰਗਰ ਤੇ 10ਵੇ ਦਿਨ ਬਰੱਸਲਜ ਵਿਖੇ ਲੰਗਰ ਲਾਇਆ

ਬੈਲਜੀਅਮ 13 ਨਵੰਬਰ(ਅਮਰਜੀਤ ਸਿੰਘ ਭੋਗਲ)ਗੁਰੁ ਨਾਨਕ ਦੇਵ ਜੀ ਦੇ 550ਵੇ ਆਗਮਨ ਪੁਰਬ ਤੇ ਕਮਲਜੀਤ ਸਿੰਘ ਅਤੇ ਉਨਾ ਦੇ ਪਰਿਵਾਰ ਵਲੋ 13 ਦਿਨਾ ਦੇ ਲੰਗਰਾ ਤਹਿਤ 10ਵੇ ਦਿਨ ਦਾ ਲੰਗਰ ਬਰੱਸਲਜ ਵਿਖੇ ਲਗਾਇਆ ਇਸ ਮੌਕੇ ਤੇ ਇਮਪੂਵਮੈਂਟ ਟਰੱਸਟ ਦੇ ਚੈਅਰਮੈਨ ਸ਼੍ਰੀ ਪ੍ਰੈਮ ਕਪੂਰ ਨੇ ਆਪਣਾ ਸਹਿਯੋਗ ਦੇਂਦੇ ਹੋਏ ਬਿਨਾ ਛੱਤ ਤੋ ਬਰੱਸਲਜ ਵਿਚ ਰਹਿ ਰਹੇ ਲੌਕਾ ਨੂੰ ਸਰਦੀਆ ਦੇ ਕੱਪੜੇ ਦਸਤਾਨੇ ਕੋਟ ਜਾਕਿਟਾ ਆਦਿ ਅਤੇ ਵੱਖ ਵੱਖ ਖਾਣਿਆ ਦੇ ਨਾਲ ਫਰੂਟ ਦਿਤਾ ਅਤੇ ਬਾਬੇ ਨਾਨਕ ਦੇ ਸੰਦੇਸ਼ ਅਤੇ ਲੰਗਰ ਦੀ ਮਹੱਤਤਾ ਵਾਰੇ ਲੌਕਾ ਨੂੰ ਦੱਸਿਆ ਇਸ ਮੋਕੇ ਤੇ ਨੋਰਥ ਇਲਾਕੇ ਦੇ ਉਪ ਮੈਅਰ ਨੇ ਵੀ ਸ਼ਿਰਕਤ ਕੀਤੀ ਅਤੇ ਲੰਗਰ ਵਾਰੇ ਜਾਣਕਾਰੀ ਹਾਸਲ ਕੀਤੀ।
ਪ੍ਰਬੰਧਕ ਲੰਗਰ ਵਰਤਾਉਦੇ ਹੋਏ ਤੇ ਮਿਸਸ ਕਪੂਰ ਲੋਕਾ ਨੂੰ ਕੱਪੜੇ ਵੰਡਦੇ ਹੋਏ

1 thought on “ਬੈਲਜੀਅਮ ਵਿਚ ਸਿੱਖ ਪਰਿਵਾਰ ਵਲੋ 13 ਦਿਨਾ ਲੰਗਰ ਤੇ 10ਵੇ ਦਿਨ ਬਰੱਸਲਜ ਵਿਖੇ ਲੰਗਰ ਲਾਇਆ

Geef een reactie

Het e-mailadres wordt niet gepubliceerd. Vereiste velden zijn gemarkeerd met *