ਸ੍ਰ ਸੁਖਤਰਨ ਪਾਲ ਸਿੰਘ ਜੀ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਹਨ,

ਬੈਲਜੀਅਮ 23 ਨਵੰਬਰ (ਹਰਚਰਨ ਸਿੰਘ ਢਿੱਲੋਂ) ਲੰਮੇ ਸਮੇ ਤੋ ਬੈਲਜੀਅਮ ਬਰੁਸਲ ਦੀ ਧਰਤੀ ਤੇ ਪ੍ਰਵਾਰ ਸਮੇਤ ਰਹਿੰਦੇ ਹੋਏ ਬਹੁਤ ਭਲੇ ਪੁਰਸ਼ ਹਰ ਇੱਕ ਦੀ ਮਦਦ ਕਰਨ ਵਾਲੇ ਸ੍ਰ ਸੁਖਤਰਨ ਪਾਲ ਸਿੰਘ ਜੀ 19 ਨਵੰਬਰ ਦਿਨ ਮੰਗਲਵਾਰ ਸਵੇਰੇ ਤੜਕੇ ਇਸ ਫਾਨੀ ਦੁਨੀਆ ਤੋ ਸਵਾਸਾ ਦੀ ਪੂੰਜੀ ਸੰਪੂਰਨ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ, ਉਹਨਾ ਦੀ ਰੂੰਹ ਦੀ ਸ਼ਾਤੀ ਲਈ ਪ੍ਰਵਾਰ ਵਲੋ 27 ਨਵੰਬਰ ਦਿਨ ਬੁਧਵਾਰ ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਸ੍ਰੀ ਅਖੰਡਪਾਠ ਸਾਹਿਬ ਅਰੰਭ ਹੋਣਗੇ ਅਤੇ 29 ਨਵੰਬਰ ਦਿਨ ਸ਼ੁਕਰਵਾਰ ਨੂੰ ਭੋਗ ਪਾਏ ਜਾਣਗੇ, ਸ੍ਰ ਸੁਖਤਰਨ ਪਾਲ ਸਿੰਘ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਦਿਨ ਸ਼ੁਕਰਵਾਰ 29 ਨਵੰਵਰ ਸਵੇਰੇ 11.15 ਵਜੇ ਵਿਲਵੋਰਦ ਨੇੜੇ ਹੇਠ ਲਿਖੇ ਪਤੇ ਤੇ ਹੋਵੇਗਾ, ਆਪ ਸਭ ਸੰਗਤ 10.15 ਤੱਕ ਪਹੂੰਚਣ ਦੀ ਕਿਰਪਾਲਤਾ ਕਰਨੀ ਜੀ 10.30 ਵਜੈ ਅਰਦਾਸ ਬੇਨਤੀ ਵਾਹਿਗੁਰੂ ਜਾਪ ਹੋਵੇਗਾ,

Cremation  Adress ; 29 november  2019  at 11.15 h   Crematorium   Daethof

 Erasmuslaan 50, 1804 ZEMST   (Near Vilvorde)

ਪ੍ਰਵਾਰ ਨਾਲ ਹਮਦਰਦੀ ਰੱਖਦੇ ਹੋਏ ਅੰਤਿਮ ਅਰਦਾਸ ਵਿਚ ਪਹੂੰਚੇ ਹੋਏ ਸਾਰਿਆਂ ਨੂੰ ਬੇਨਤੀ ਹੈ ਕਿ ਅੰਤਿਮ ਸ਼ੰਸਕਾਰ 29 ਨਵੰਬਰ 11.15 ਵਜੈ ਤੋ ਬਾਅਦ ਆਪ ਸਭ ਸੰਗਤ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਪਹੂੰਚੋ ਜੀ ਚਾਹ ਪਾਣੀ ਅਤੇ ਸ੍ਰੀ ਅਖੰਡਪਾਠ ਦੇ ਭੋਗ ਪੈਣਗੇ, ਅਤੇ ਗੁਰੂ ਕਾ ਲੰਗਰ ਵਰਤਾਇਆ ਜਾਵੇਗਾ,

Gurdwara Mata Sahib kaur ji Gent, Kortrijksepoortstraat 49 A, 9000 Gent, (Belgium)

Pariwar  contect Tel, 02 251 30 30 And  0479 600635

Geef een reactie

Het e-mailadres wordt niet gepubliceerd. Vereiste velden zijn gemarkeerd met *