ਕਮਲਜੀਤ ਪਰਿਵਾਰ ਵਲੋ ਬਾਬੇ ਨਾਨਕ ਦੇ ਨਾਮ ਤੇ 30 ਨੂੰ ਲਾਏ ਜਾਣਗੇ ਪੋਦੇ

ਬੈਲਜੀਅਮ 27 ਨਵੰਬਰ (ਅਮਰਜੀਤ ਸਿੰਘ ਭੋਗਲ) ਕਮਲਜੀਤ ਸਿੰਘ ਪਰਿਵਾਰ ਵਲੋ ਬੈਲਜੀਅਮ ਦੇ ਵੱਖ ਵੱਖ ਸ਼ਹਿਰਾ ਵਿਚ ਗੁਰੁ ਨਾਨਕ ਦੇਵ ਜੀ ਦੇ 550ਵੇ ਆਗਮਨ ਪੁਰਬ ਦੀ ਖੁੂਸ਼ੀ ਵਿਚ ਅਟੁਟ ਲੰਗਰ ਲਾਏ ਹਨ ਅਤੇ ਛੱਤ ਤੋ ਬਗੈਰ ਰਹਿ ਰਹੇ ਲੋਕਾ ਨੂੰ ਕੱਪੜੇ ਵੀ ਦਿਤੇ ਇਨਾ ਦੀ ਕੜੀ ਵਿਚ ਸ਼ਨੀਚਰਵਾਰ 30 ਨਵੰਬਰ ਨੂੰ ਇਕ ਵਜੇ ਆਖਰੀ 13ਵੇ ਲੰਗਰ ਤੇ ਜਿਥੇ ਬਾਬਾ ਨਾਨਕ ਦੇ ਨਾਮ ਤੇ ਰੋਮਨ ਵਿਖੇ ਪੌਦੇ ਲਾਏ ਜਾ ਰਹੇ ਹਨ ਉਥੇ ਨਾਲ ਹੀ ਲੰਗਰ ਦੀ ਸੇਵਾ ਵੀ ਕੀਤੀ ਜਾਵੇਗੀ ਜਿਸ ਵਿਚ ਗੋਰੇ ਲੋਕ ਵੀ ਸ਼ਾਮਲ ਹੋ ਰਹੇ ਹਨ ਦੱਸਣਯੌਗ ਹੈ ਕਿ ਇਸ 13ਦਿਨਾ ਲੰਗਰ ਦੀ ਬੈਲਜੀਅਮ ਦੇ ਮੀਡੀਆ ਵਿਚ ਕਾਫੀ ਚਰਚਾ ਹੈ

Geef een reactie

Het e-mailadres wordt niet gepubliceerd. Vereiste velden zijn gemarkeerd met *