ਬਰੱਸਲਜ ਵਿਖੇ ਤਿਨ ਰੋਜਾ ਹੋਇਆ ਗੁਰਮੱਤ ਕੈਂਪ ਸਮਾਪਿਤ

ਬੈਲਜੀਅਮ 3 ਦਸੰਬਰ (ਅਮਰਜੀਤ ਸਿੰਘ ਭੋਗਲ) ਸ਼ੇਰਗਿਲ ਪਰਿਵਾਰ ਵਲੋ ਸੰਗਤਾ ਨਾਲ ਮਿਲ ਕੇ ਬਾਬੇ ਨਾਨਕ ਦੇਵ ਜੀ ਦੇ 550 ਆਗਮਨ ਦੀ ਖੂਸ਼ੀ ਅੰਦਰ ਤਿਨ ਰੋਜਾ ਗੁਰਮੱਤ ਕੈਂਪ ਬਰੱਸਲਜ ਵਿਖੇ ਲਾਇਆ ਜਿਸ ਵਿਚ 12 ਸਾਲ ਤੋ ਵੱਧ ਉਮਰ ਦੇ ਬੱਚਿਆ ਨੇ ਭਾਗ ਲਿਆ ਜਿਸ ਵਿਚ ਯੂ ਕੇ ਤੋ ਤਰਸੇਮ ਸਿੰਘ ਅਤੇ ਕਰਮ ਸਿੰਘ ਹਾਲੈਂਡ ਨੇ ਬੱਚਿਆ ਨੂੰ ਗੁਰਬਾਣੀ ਦੀ ਅਤੇ ਸਿੱਖੀ ਦੀ ਮਹੱਤਤਾ ਵਾਰੇ ਜਾਣਕਾਰੀ ਦਿਤੀ ਆਖਰੀ ਤੀਜੇ ਦਿਨ ਭਾਰੀ ਦਿਵਾਨ ਸਜਾਏ ਗਏ ਜਿਨਾ ਵਿਚ ਆਸਾ ਦੀ ਵਾਰ ਸੁਖਮਣੀ ਸਾਹਿਬ ਦੇ ਪਾਠ ਤੋ ਬਾਦ ਕੀਰਤਨ ਕੀਤਾ ਗਿਆ ਅਤੇ ਸਮਾਗਮ ਵਿਚ ਹਿਸਾ ਲੈਣ ਵਾਲੇ ਬੱਚਿਆ ਦਾ ਸਨਮਾਨ ਕੀਤਾ ਅਤੇ ਗੁਰੂ ਕੇ ਲੰਗਰ ਅਟੁਟ ਬਰਤਾਏ ਗਏ

Geef een reactie

Het e-mailadres wordt niet gepubliceerd. Vereiste velden zijn gemarkeerd met *