ਕਲੀਫਾ ਨੂੰ ਡਾਇਰੈਕਟਰ ਬਨਣ ਤੇ ਬੈਲਜੀਅਮ ਦੇ ਕਾਗਰਸੀਆ ਵਲੋ ਮੁਬਾਰਕਾ

ਬੈਲਜੀਅਮ 26 ਦਸੰਬਰ (ਯ.ਸ) ਪੰਜਾਬ ਸਰਕਾਰ ਵਲੋ ਟਕਸਾਲੀ ਕਾਗਰਸੀ ਆਗੂ ਸ਼੍ਰੀ ਪਰਸ਼ੋਤਮ ਲਾਲ ਖਲੀਫਾ ਨੂੰ ਪੈਪਸੂ ਰੋਡਵੇਜ ਪੰਜਾਬ ਦਾ ਡਾਇਰੈਕਟਰ ਬਣਾਉਣ ਤੇ ਬੈਲਜੀਅਮ ਰਹਿਦੇ ਉਨਾ ਦੇ ਚਾਹੁਣ ਵਾਲੇ ਕਾਗਰਸੀ ਆਗੂਆ ਵਿਚ ਖੁਸ਼ੀ ਦੀ ਲਹਿਰ ਦੋੜ ਗਈ ਅਤੇ ਇਕ ਦੂਜੇ ਨੂੰ ਜਿਥੇ ਵਧਾਈਆ ਦਿਤੀਆ ਉਥੇ ਨਾਲ ਹੀ ਕਲੀਫਾ ਜੀ ਦੇ ਡਾਇਰੈਕਟਰ ਬਨਣ ਤੇ ਕੇਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਇਸ ਮੋਕੇ ਕਲੀਫਾ ਜੀ ਨੂੰ ਵਧਾਈ ਦੇਣ ਵਾਲਿਆ ਵਿਚ ਤਰਸੇਮ ਸਿੰਘ ਸ਼ੇਰਗਿਲ ਸ਼ੱਜਣ ਸਿੰਘ ਵਿਰਦੀ ਅਵਤਾਰ ਸਿੰਘ ਛੋਕਰ ਅਤੇ ਤੀਰਥ ਰਾਮ ਵੇਟਲਿਫਟਰ ਦੇ ਨਾਮ ਵਰਨਣਯੋਗ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *