ਲੜਕੀਆ ਦੀ ਲੋਹੜੀ 12 ਜਨਵਰੀ ਨੂੰ ਸੰਤਿਰੂਧਨ ਵਿਖੇ

ਬੈਲਜੀਅਮ 25 ਦਸੰਬਰ (ਯ.ਸ) ਮਹਿਕ ਪੰਜਾਬ ਦੀ ਈਵੈਂਟਸ ਵਲੋ 12 ਜਨਵਰੀ ਨੂੰ ਲੜਕੀਆ ਦੀ ਲੋਹੜੀ ਦੇ ਸਬੰਧ ਵਿਚ ਇਕ ਪ੍ਰੋਗਰਾਮ ਸੰਤਿਰੂਧਨ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਲੜਕੀਆ ਦੀ ਲੋਹੜੀ ਪਾਈ ਜਾਵੇਗੀ ਅਤੇ ਰੰਗਾ ਰੰਗ ਪ੍ਰੋਗਰਾਮ ਕੀਤਾ ਜਾਵੇਗਾ ਇਹ ਜਾਣਕਾਰੀ ਜਸਪ੍ਰੀਤ ਕੌਰ ਪਲਵਿੰਦਰ ਕੌਰ ਅਤੇ ਸ਼ਰਮੀਲਾ ਵਲੋ ਦਿਤੀ ਗਈ ਜਿਨਾ ਬੈਲਜੀਅਮ ਵਿਚ ਨਵਜੰਮੀਆ ਲੜਕੀਆ ਦੇ ਮਾਪਿਆ ਨੂੰ ਬੈਨਤੀ ਕੀਤੀ ਕਿ ਉਹ ਜਲਦੀ ਜਲਦੀ ਆਪਣੀਆ ਬੱਚੀਆ ਦੇ ਨਾਮ ਉਨਾ ਕੋਲ ਦਰਜ ਕਰਵਾ ਦੇਣ।

Geef een reactie

Het e-mailadres wordt niet gepubliceerd. Vereiste velden zijn gemarkeerd met *