ਬੈਲਜੀਅਮ ਵਿਚ 25 ਦਸੰਬਰ ਮਨਾਇਆ

ਬੈਲਜੀਅਮ 25 ਦਸੰਬਰ (ਯ.ਸ) ਜੀਸਸ ਦੇ ਜਨਮਦਿਹਾੜੇ ਅਤੇ ਵੱਡੇ ਦਿਨ ਵਜੋ ਜਾਣਿਆ ਜਾਦਾ 25 ਦਸੰਬਰ ਦਾ ਦਿਨ ਜਿਸ ਨੂੰ ਕ੍ਰਿਸਮਿਸ ਡੇ ਵੀ ਕਿਹਾ ਜਾਦਾ ਹੈ ਬੈਲਜੀਅਮ ਦੇ ਲੋਕਾ ਵਲੋ ਬੜੀਆ ਖੁਸ਼ੀਆ ਨਾਲ ਮਨਾਇਆ ਗਿਆ ਜਿਥੇ ਘਰਾ ਵਿਚ ਵੱਖ ਵੱਖ ਤਰਾ ਦੇ ਪਕਵਾਨ ਬਣਾ ਕੇ ਪਰਿਵਾਰਾ ਨਾਲ ਮਿਲ ਬੈਠ ਖਾਦੇ ਉਥੇ ਨਾਲ ਜੀ ਚਰਚਾ ਵਿਚ ਜਾ ਕੇ ਮੋਮਬੰਤੀਆ ਜਗਾਈਆ ਅਤੇ ਜੀਸਸ ਦੀ ਪ੍ਰਾਥਨਾ ਕੀਤੀ ਅਤੇ ਸਾਕ ਸਬੰਧੀਆ ਨੂੰ ਮੁਬਾਰਕਾ ਦਿਤੀਆ ਇਸੇ ਦੇ ਸਬੰਧ ਵਿਚ ਕਿਸਾਨਾ ਵਲੋ ਆਪਣੇ ਟਰੈਕਟਰਾ ਨੂੰ ਰੰਗ ਬਰੰਗੀਆ ਲਾਇਟਾ ਨਾਲ ਸਜਾ ਕੇ ਵੱਖ ਵੱਖ ਸ਼ਹਿਰਾ ਵਿਚ ਜਲੂਸ ਕੱਢੇ ਗਏ ਹਨ ਜਿਨ ਨੂੰ ਦੇਖਣ ਲਈ ਭਾਰੀ ਗਿਣਤੀ ਵਿਚ ਲੋਕ ਠੰਡ ਦੇ ਮੋਸਮ ਵਿਚ ਦੇਖਣ ਲਈ ਸੜਕਾ ਤੇ ਆਏ ਤੇ ਰਾਤ ਦਾ ਨਜਾਰਾ ਦੇਖਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *