ਬੈਲਜੀਅਮ ਦੇ ਸਾਰੇ ਗੁਰੂਘਰਾਂ ਵਿਚ ਨਵਾਂ ਸਾਲ ਸ਼ਰਧਾ ਨਾਲ ਮਨਾਇਆ

ਬੈਲਜੀਅਮ 3 ਜਨਵਰੀ (ਯ.ਸ) ਬੈਲਜੀਅਮ ਦੇ ਸਾਰੇ ਗੁਰੂਘਰਾ ਵਿਚ ਨਵੇ ਸਾਲ ਨੂੰ ਜੀ ਆਇਆ ਕਹਿਣ ਲਈ ਸੰਗਤਾ ਵਲੋ ਦਿਵਾਨ ਸਜਾਏ ਗਏ ਰਾਤ ਦੇ 12 ਵਜੇ ਤੱਕ ਚੱਲੇ ਇਨਾ ਦਿਵਾਨਾ ਵਿਚ ਵੱਖ ਵੱਖ ਗੁਰੂਘਰਾ ਦੇ ਮੁਖ ਗਰੰਥੀ ਸਿੰਘਾ ਵਲੋਗੁਰਬਾਣੀ ਦਾ ਨਿਰੋਲ ਕੀਰਤਨ ਕੀਤਾ ਇਸ ਤੋ ਇਲਾਵਾ ਗੈਟ ਵਿਖੇ ਮਾਤਾ ਸਾਹਿਬ ਕੌਰ ਅਕੈਡਮੀ ਵਿਚ ਕੀਰਤਨ ਦੀ ਸਿਖਿਆ ਲੈ ਰਹੇ ਬੱਚਿਆ ਵਲੋ ਤੇ ਗੁਰਦੁਆਰਾ ਹਰਰਾਏ ਸਾਹਿਬ ਐਂਟਵਰਪਨ ਵਿਖੇ ਸਿੱਖ ਐਜੂਕੇਸ਼ਨ ਦੇ ਬੱਚਿਆ ਵਲੋ ਅਨਮੋਲ ਕੌਰ ਖਾਲਸਾ ਅਤੇ ਭਾਈ ਮਨਜੀਤ ਸਿੰਘ ਭੋਗਲ ਦੇ ਸਹਿਯੋਗ ਨਾਲ ਕੀਰਤਨ ਕੀਤਾ ਜਿਥੇ ਸੰਗਤਾ ਵਲੋ ਨਵੇ ਸਾਲ ਦਾ ਸਵਾਗਤ ਗੁਰਬਾਣੀ ਸਬਦ ਨਾਲ ਕੀਤਾ ੳੇੁਥੇ ਨਾਲ ਹੀ ਗੁਰੂ ਕੇ ਲੰਗਰ ਵੀ ਅਟੁਟ ਵਰਤਾਏ ਗਏ ਅਤੇ ਗੁਰੂ ਦੇ ਸ਼ੁਕਰਾਨੇ ਹੈਠ ਸਭ ਨੂੰ ਮੁਬਾਰਕਾ ਦਿਤੀਆ ।
ਅਨਮੋਲ ਕੌਰ ਖਾਲਸਾ ਕੀਰਤਨ ਕਰਦੀ ਹੋਈ

Geef een reactie

Het e-mailadres wordt niet gepubliceerd. Vereiste velden zijn gemarkeerd met *