ਬੈਲਜੀਅਮ ਵਿਚ ਨਵੇ ਸਾਲ ਤੇ ਹੋਈਆ ਹਿੰਸਕ ਘਟਨਾਵਾ

ਲੂਵਨ ਬੈਲਜੀਅਮ ੧ ਜਨਵਰੀ(ਅਮਰਜੀਤ ਸਿੰਘ ਭੋਗਲ) ਨਵੇ ਸਾਲ ਨੂੰ ਜਿਥੇ ਬੈਲਜੀਅਮ ਦੇ ਲੋਕਾ ਵਲੋ ਧੂਮਧਾਮ ਨਾਲ ਜੀ ਆਇਆ ਕਿਹਾ ਉਥੇ ਨਾਲ ਹੀ ਕੁਝ ਸਰਾਰਤੀ ਅਨਸਰਾ ਵਲੋ ਬਰੱਸਲਜ ਅਤੇ ਐਟਵਰਪਨ ਵਿਖੇ ਹਿੰਸਕ ਘਟਨਾਵਾ ਹੋਈਆ ਜਿਨਾ ਵਿਚ ਕੁਲ ਮਿਲਾ ਕੇ ਪੁਲੀਸ ਵਲੋ ੨੧੧ ਲੋਕਾ ਨੂੰ ਗਿਰਫਤਾਰ ਕੀਤਾ ਹੈ ਜਿਨਾ ਤੇ ੨੧ ਕਾਰਾ, ਕੂੜੇ ਵਾਲੇ ਡੰਬੇ (ਕੂੜਾਦਾਨ) ਅਤੇ ਇਕ ਸਕੂਟਰ ਨੂੰ ਅੱਗ ਲੋਣ ਤੋ ਇਲਾਵਾ ਕਨੂੰਨ ਭੰਗ ਕਰਨ ਦੇ ਦੋਸ਼ ਲਾਏ ਹਨ ਕੁਝ ਲੋਕਾ ਦੇ ਫੱਟੜ ਹੋਣ ਦੇ ਵੀ ਸਮਾਚਾਰ ਹਨ ਇਸੇ ਤਰਾ ਐਟਵਰਪਨ ਵਿਖੇ ਵੀ ਇਕ ਵਕੀਲ ਦੇ ਦਫਤਰ ਦੀ ਖਿੜਕੀ ਤੋੜ ਕੇ ਅੰਦਰ ਪਟਾਖੇ ਸੁਟੇ ਗਏ ਪਰ ਕੋਈ ਖਾਸ ਨੁਕਸਾਨ ਨਹੀ ਹੋਇਆ ਭਾਵੇ ਸਰਕਾਰੀ ਤੋਰ ਤੇ ਪਟਾਖੇ ਚਲਾਉਣ ਤੇ ਪੂਰਨ ਪਬੰਧੀ ਸੀ ਪਰ ਵਿਰ ਵੀ ਗੈਰਤਰੀਕੇ ਨਾਲ ਚਲਾਈ ਆਤਿਸਬਾਜੀ ਨੇ ਕਾਫੀ ਨੁਕਾਸਨ ਕੀਤਾ ਸਰਕਾਰੀ ਤੋਰ ਤੇ ਬਰੱਸਲਜ ਐਟੋਮੀਅਮ ਨੇੜੇ ਪਟਾਖੇ ਚਲਾਏ ਗਏ ਜਿਥੇ ਪੰਜਾਹ ਤੋ ਸੱਠ ਹਜਾਰ ਲੌਕਾ ਨੇ ਵੱਖ ਵੱਖ ਤਾਰਾ ਦੀਆ ਆਤਿਸਬਾਜੀਆ ਦਾ ੨੦ ਮਿੰਟ ਅਨੰਦ ਮਾਣਿਆ ਲਾਪਾਕੇ ਸਥੀਤੀ ਆਖਰੀ ਖਬਰਾ ਤੱਕ ਕਾਬੂ ਹੈਠ ਹੈ ਪਰ ਮੁਲੀਸ ਵਲੋ ਸ਼ਰਾਰਤੀ ਅਨਸਰਾ ਤੇ ਅੱਖ ਰੱਖੀ

Geef een reactie

Het e-mailadres wordt niet gepubliceerd. Vereiste velden zijn gemarkeerd met *