ਬੈਲਜੀਅਮ ਵਿਚ ਮਨਾਇਆ ਗਣਤੰਤਰ ਦਿਵਸ

ਬੈਲਜੀਅਮ 28 ਜਨਵਰੀ (ਅਮਰਜੀਤ ਸਿੰਘ ਭੋਗਲ) ਭਾਰਤੀ ਰਾਜਦੁਤ ਵਲੋ ਯੂਰਪ ਦੀ ਰਾਜਧਾਨੀ ਬਰੱਸਲਜ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਵਿਚ ਭਾਰਤੀ ਰਾਜਦੂਤ ਗਾਇਤਰੀ ਇਸ਼ਰ ਕੁਮਾਰ ਵਲੋ ਤਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਉਪਰੰਤ ਰਾਸ਼ਟਰੀ ਗੀਤ ਦਾ ਪ੍ਰੋਗਰਾਮ ਵਿਚ ਸ਼ਾਮਲ ਲੌਕਾ ਵਲੋ ਗਾਇਨ ਕੀਤਾ ਅਤੇ ਆਪਣੇ ਭਾਸ਼ਨ ਵਿਚ ਰਾਜਦੂਤ ਨੇ ਭਾਰਤ ਦੇ ਰਾਸ਼ਟਰਪਤੀ ਦਾ ਭਾਸ਼ਨ ਪੜ ਕੇ ਸੁਣਾਇਆ ਤੇ ਬਾਦ ਵਿਚ ਦੇਸ਼ ਭਗਤੀ ਦੇ ਸਬੰਧ ਵਿਚ ਬੱਚਿਆ ਵਲੋ ਤੇ ਆਸ਼ੂ ਦੇਵਗੁਨ ਵਲੋ ਡਾਂਸ ਪੇਸ਼ ਕੀਤਾ 9 ਵਜੇ ਤੋ 12 ਕੁ ਵਜੇ ਤੱਕ ਚੱਲੇ ਇਸ ਪ੍ਰੌਗਰਾਮ ਵਿਚ ਭਾਰੀ ਗਿਣਤੀ ਵਿਚ ਭਾਰਤੀ ਭਾਈਚਾਰੇ ਨੇ ਭਾਗ ਲਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *