ਗੁਰੂ ਓਟ ਨਾਲ ਦਲਜੀਤ ਸਿੰਘ ਦਾ ਜਨਮਦਿਨ ਗੈਂਟ ਵਿਖੇ ਮਨਾਇਆ ਗਿਆ

ਬੈਲਜੀਅਮ (ਭੋਗਲ) ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਦੇ ਸੀਨੀਅਰ ਆਗੂ ਸ: ਅਵਤਾਰ ਸਿੰਘ ਛੌਕਰ ਦੇ ਹੋਣਹਾਰ ਪੁਤਰ ਦਲਜੀਤ ਸਿੰਘ ਛੋਕਰ ਦੇ ਜਨਮਦਿਨ ਦੇ ਸਬੰਧ ਵਿਚ ਪਿਛਲੇ ਦਿਨੀ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਪਰਿਵਾਰ ਵਲੋ ਸੁਖਮਣੀ ਸਾਹਿਬ ਦੇ ਪਾਠ ਕਰਵਾਏ ਗਏ ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤਾ ਨੇ ਹਾਜਰੀ ਭਰੀ ਅਤੇ ਸੁਮਨ ਛੋਕਰ ਅਤੇ ਦਲਜੀਤ ਸਿੰਘ ਨੂੰ ਅਸ਼ੀਰਬਾਦ ਦਿਤਾ। ਇਸ ਮੌਕੇ ਤੇ ਗੁਰੂਘਰ ਦੇ ਮੁਖ ਗਰੰਥੀ ਵਲੋ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਅਤੇ ਬਾਬਾ ਦੀਪ ਸਿੰਘ ਜੀ ਦੇ ਜਨਮਦਿਨ ਦੀਆ ਵੀ ਸੰਗਤਾ ਨੂੰ ਵਧਾਈਆ ਦਿਤੀਆ।

Geef een reactie

Het e-mailadres wordt niet gepubliceerd. Vereiste velden zijn gemarkeerd met *