ਜਦੋਂ ਘਰ ਅੰਦਰੋ ਔਰਤ ਦਾ ਕੱਟਿਆ ਹੋਇਆ ਸਰੀਰ ਮਿਲਿਆ।

ਫਰਾਂਸ (ਸੁਖਵੀਰ ਸਿੰਘ ਸੰਧੁ) ਇਥੇ ਦੇ ਸਾਲੋਨ ਦਾ ਪਰੋਵਨਿਸ ਨਾਂ ਦੇ ਪਿੰਡ ਵਿੱਚ ਪੁਲਿਸ ਨੂੰ ਇੱਕ ਘਰ ਅੰਦਰੋਂ 57 ਸਾਲਾਂ ਦੀ ਔਰਤ ਦੇ ਸਰੀਰ ਟੁੱਕੜੇ ਟੁੱਕੜੇ ਕੀਤੇ ਹੋਏ ਅੰਗ ਮਿਲੇ ਹਨ।ਕਿਸੇ ਅਗਿਆਤ ਵਿਆਕਤੀ ਵਲੋਂ ਪੁਲਿਸ ਨੂੰ ਸੂਚਤ ਕਰਨ ਤੇ ਜਦੋਂ ਪੁਲਿਸ ਨੇ ਮੌਕੇ ਉਪਰ ਆ ਕੇ ਵੇਖਿਆ ਤਾਂ ਘਰ ਵਿੱਚ ਥਾਂ ਥਾ ਕੱਟੇ ਹੋਏ ਅੰਗ ਖਿਲਰੇ ਪਏ ਸਨ। ਉਸ ਦਾ 36 ਸਾਲ ਦਾ ਲੜਕਾ ਕੋਲ ਬੈਠਾ ਹੋਇਆ ਸੀ।ਜਿਸ ਨੂੰ ਬਕਾਇਦਾ ਗ੍ਰਿਫਤਾਰ ਕਰ ਲਿਆ ਗਿਆ ਹੈ।ਡਾਕਟਰੀ ਜਾਂਚ ਦੌਰਾਨ ਪਤਾ ਲੱਗਿਆ ਹੈ,ਕਿ ਉਹ ਆਦਮੀ ਕਾਫੀ ਸਮੇ ਤੋਂ ਮਨੋਰੋਗੀ ਹੈ।ਪੁਲਿਸ ਨੂੰ ਸ਼ੱਕ ਹੈ ਕਿ ਉਸ ਨੇ ਹੀ ਇਹ ਘਿਨਾਉਣੀ ਕਾਰਵਾਈ ਕੀਤੀ ਹੈ। ਪੁਲਿਸ ਪੂਰੀ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

1 thought on “ਜਦੋਂ ਘਰ ਅੰਦਰੋ ਔਰਤ ਦਾ ਕੱਟਿਆ ਹੋਇਆ ਸਰੀਰ ਮਿਲਿਆ।

  1. Hey everyone, I’ve been using KickStart Keto BHB for a while now and honestly, it’s working better than most of the stuff I’ve tried.

    My cravings are way down, and it’s actually enjoyable.
    Thought it might be hype, but it’s doing what it promised.

    If you’re trying to lose weight, it might be worth checking out:
    https://kickstartketos.com/

    Figured I’d share in case it helps someone else.

Geef een reactie

Het e-mailadres wordt niet gepubliceerd. Vereiste velden zijn gemarkeerd met *