ਬੈਲਜੀਅਮ ਦੇ ਸਾਰੇ ਸਕੂਲ 5 ਹਫਤੇ ਲਈ ਬੰਦ

ਬੈਲਜੀਅਮ (ਅਮਰਜੀਤ ਸਿੰਘ ਭੋਗਲ)ਕੋਰੋਨਾ ਵਾਇਰਸ ਨੂੰ ਬੈਲਜੀਅਮ ਵਿਚ ਆਪਣੇ ਪੈਰ ਪਸਾਰਦਾ ਦੇਖ ਕੇ ਬੇਲਜੀਅਮ ਦੀ ਪ੍ਰਧਾਨ ਮੰਤਰੀ ਵਲੋ ਇਕ ਪ੍ਰੈਸ ਮਿਲਣੀ ਦੁਰਾਨ ਐਲਾਨ ਕਰਦੇ ਹੋਏ ਕਿਹਾ ਕਿ ਸੋਮਵਾਰ 16 ਮਾਰਚ ਤੋ ਪੰਜ ਹਫਤੇ ਲਈ ਸਾਰੇ ਸਕੂਲ ਬੰਦ ਕਰ ਦਿਤੇ ਗਏ ਹਨ ਇਸ ਤੋ ਇਲਾਵਾ ਫਲਾਦਰਨ ਸਰਕਾਰ ਵਲੋ ਐਲਾਨ ਹੈ ਕਿ ਜੋ ਕਾਰੋਬਾਰੀ ਲੋਕਾ ਕੋਰੋਨਾ ਦੀ ਮਾਰ ਹੇਠ ਆਪਣੇ ਕਾਰੋਬਾਰ ਸਰਕਾਰੀ ਹੁਕਮਾ ਮੁਤਾਬਕ ਬੰਦ ਰੱਖਣਗੇ ਉਨਾ ਨੂੰ ਇਸ ਦਾ ਮੁਆਵਜਾ ਮਿਲੇਗਾ ਇਸ ਤੋ ਇਲਾਵਾ ਬੈਲਜੀਅਮ ਵਿਚ ਗੁਰੂਘਰਾ ਵਲੋ ਵੀ ਐਤਵਾਰ ਦੇ ਦਿਵਾਨ ਨਾ ਲਾਏ ਜਾਣ ਦਾ ਫੈਸਲਾ ਵਿਚਾਰ ਅਧੀਨ ਹੈ ਕੁਝ ਗੁਰੂਘਰਾ ਵਲੋ ਬੰਦ ਦਾ ਐਲਾਨ ਕਰ ਵੀ ਦਿਤਾ ਗਿਆ ਹੈ ਸੰਗਤਾ ਮੱਥਾ ਟੇਕਣ ਆ ਸਕਦੀਆ ਹਨ ਪਰ ਲੰਗਰ ਅਤੇ ਚਾਹ ਪਾਣੀ ਦੀ ਸੇਵਾ ਨਹੀ ਚੱਲੇਗੀ ਸਰਕਾਰੀ ਹੁਕਮਾ ਮੁਤਾਬਕ ਬੈਲਜੀਅਮ ਦੀਆ ਕੁਲ ਚਰਚਾ ਵੀ ਬੰਦ ਕਰ ਦਿਤੀਆ ਗਈਆ ਹਨ

Geef een reactie

Het e-mailadres wordt niet gepubliceerd. Vereiste velden zijn gemarkeerd met *