ਅਰਵਿੰਦਰਜੀਤ ਪਹਿਲਵਾਨ ਦੇ ਪਰਿਵਾਰ ਦੀ ਬੈਲਜੀਅਮ ਅਤੇ ਹਾਲੈਂਡ ਵਾਸੀਆ ਵਲੋ ਕੀਤੀ ਆਰਥਿਕ ਮੱਦਦ

ਬੈਲਜੀਅਮ (ਅਮਰਜੀਤ ਸਿੰਘ ਭੋਗਲ) ਪਿਛਲੇ ਦਿਨੀ ਕਪੂਰਥਾਲਾ ਜਿਲੇ ਦੇ ਪਿੰਡ ਲੱਖਣਕੇ ਪੱਡਾ ਦੇ ਇਕ ਨੋਜਵਾਨ ਅਰਵਿੰਦਰਜੀਤ ਸਿੰਘ ਪੱਡਾ ਨੂੰ ਪੁਲੀਸ ਦੇ ਕਰਮੀ ਵਲੋ ਗੋਲੀ ਮਾਰ ਕੇ ਮੋਤ ਦੇ ਘਾਟ ਉਤਾਰ ਦਿਤਾ ਸੀ ਅਤੇ ਉਸ ਦੇ ਇਕ ਸਾਥੀ ਪਰਦੀਪ ਸਿੰਘ ਨੂੰ ਗਭੀਰ ਰੂਪ ਵਿਚ ਜਖਮੀ ਕਰ ਦਿਤਾ ਸੀ ਦੇ ਸਬੰਧ ਵਿਚ ਬੈਲਜੀਅਮ ਅਤੇ ਹਾਲੈਂਡ ਦੇ ਖੇਡ ਪਰਮੋਟਰਾ ਅਤੇ ਖੇਡ ਪ੍ਰੈਮੀਆ ਵਲੋ ਦੋਨਾ ਪਰਿਵਾਰਾ ਦੀ ਆਰਥਿਕ ਮੱਦਦ ਲਈ ਪੰਜ ਲੱਖ 8 ਹਜਾਰ ਰੁਪਏ ਅਰਵਿੰਦਰਜੀਤ ਸਿੰਘ ਦੇ ਪਰਿਵਾਰ ਨੂੰ ਅਤੇ 3ਲੱਖ20 ਹਜਾਰ ਪਰਦੀਪ ਸਿੰਘ ਦੇ ਪਰਿਵਾਰ ਨੂੰ ਦਿਤੇ ਇਸੇ ਤਰਾ ਸੁਖਦੇਵ ਸਿੰਘ ਐਟਵਰਪਨ ਵਲੋ ਵੀ ਪੰਜਾਹ ਪੰਜਾਹ ਹਜਾਰ ਦੋਹਾ ਪਰਿਵਾਰਾ ਨੂੰ ਦਿਤੇ ਹਨ

Geef een reactie

Het e-mailadres wordt niet gepubliceerd. Vereiste velden zijn gemarkeerd met *