ਬੈਲਜੀਅਮ ਵਿਚ ਲੁਟਾ ਖੋਹਾ ਵਿਚ ਵਾਧਾ

ਬੈਲਜੀਅਮ 7 ਜੁਲਾਈ(ਅਮਰਜੀਤ ਸਿੰਘ ਭੋਗਲ) ਲਾਕਡੋਨ ਤੋ ਬਾਦ ਬੈਲਜੀਅਮ ਵਿਚ ਗਰੀਬੀ ਦੀ ਰੇਖਾ ਤੋ ਕੁਝ ਲੋਕ ਥੱਲੇ ਜਾਣ ਲੱਗ ਪਏ ਹਨ ਜਿਨਾਂ ਦੇ ਨਤੀਜੇ ਵਜੋ ਲੁਟਾ ਖੋਹਾ ਵਿਚ ਵਾਧਾ ਹੋ ਰਿਹਾ ਹੈ ਬੀਤੇ ਦਿਨ ਐਟਵਰਪਨ ਵਿਖੇ ਦੋ ਪੰਜਾਬੀ ਭਾਈਚਾਰੇ ਦੀਆ ਦੁਕਾਨਾ ਦਿਨ ਦਿਹਾੜੇ ਲੁਟ ਲਈਆ ਜਿਨਾ ਵਿਚ ਇਕ ਦੁਕਾਨ ਤੇ ਰਵਾਲਵਰ ਤੇ ਦੂਜੀ ਤੇ ਚਾਕੂ ਦਿਖਾ ਕੇ ਲੁਟੇਰੇ ਕੇਸ਼ ਲੇ ਕੇ ਫਰਾਰ ਹੋ ਗਏ ਪੁਲੀਸ ਵਲੋ ਮੋਕੇ ਤੇ ਜਾਇਜਾ ਲੇ ਕੇ ਲੁਟੇਰਿਆ ਦੀ ਭਾਲ ਸੁਰੂ ਕਰ ਦਿਤੀ ਹੈ ਪਰ ਕੋਈ ਕਾਮਯਾਬੀ ਨਹੀ ਹੱਥ ਲੱਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *