ਕਮਾਲਪੁਰਾ ਦਾ ਪਹਿਲਾ ਗੀਤ ਹੋ ਰਿਹਾ ਰਲੀਜ

ਬੈਲਜੀਅਮ 7 ਜੁਲਾਈ(ਅਮਰਜੀਤ ਸਿੰਘ ਭੋਗਲ) ਬੈਲਜੀਅਮ ਦੇ ਇਤਿਹਾਸਕ ਸ਼ਹਿਰ ਈਪਰ ਰਹਿੰਦੇ ਪੰਜਾਬੀ ਬਲਜੀਤ ਸਿੰਘ ਕਮਾਲਪੁਰਾ 7 ਜੁਲਾਈ ਮੰਗਲਵਾਰ ਨੂੰ ਇਕ ਪੰਜਾਬੀ ਗਾਣਾ ਨੀ ਯਾਰ ਤੇਰਾ ਲੈ ਕੇ ਪਹਿਲੀ ਵਾਰ ਪੰਜਾਬੀ ਸਰੋਤਿਆ ਦੀ ਕਚਹਿਰੀ ਵਿਚ ਪੇਸ਼ ਹੋ ਰਿਹਾ ਹੈ ਬਲਜੀਤ ਮੁਤਾਬਕ ਉਸ ਨੂੰ ਬਚਪਨ ਤੋ ਹੀ ਗਾਉਣ ਦਾ ਬਹੁਤ ਸੀ ਅਤੇ ਪਿਛਲੇ ਕਈ ਸਾਲਾ ਤੋ ਬੈਲਜੀਅਮ ਰਹਿ ਕੇ ਕਈ ਚੋਟੀ ਦੇ ਸੰਗੀਤਕਾਰਾ ਨਾਲ ਮਿਲ ਕੇ ਰਿਆਜ ਕਰ ਰਿਹਾ ਸੀ ਲੁਧਿਆਣਾ ਜਿਲੇ ਦੇ ਜਗਰਾਉ ਸ਼ਹਿਰ ਦੇ ਨੇੜੇ ਪਿੰਡ ਕਮਾਲਪੁਰਾ ਦਾ ਜੰਮਪਣ ਬਲਜੀਤ ਦਾ ਇਹ ਗੀਤ ਮੁਕੇਸ਼ ਰਾਠੌਰ ਦੇ ਸੰਗੀਤ ਨਾਲ ਰਲੀਜ ਹੋ ਰਿਹਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *