ਪਾਕਿਸਤਾਨ ਵਿਚ ਰੇਲ ਹਾਦਸੇ ਵਿਚ ਮਰਨ ਵਾਲਿਆ ਨਾਲ ਦੁਖ ਦਾ ਪ੍ਰਗਟਾਵਾ

ਪਾਕਿਸਤਾਨ ਵਿਚ ਰੇਲ ਅਤੇ ਮਿੰਨੀ ਬੱਸ ਦੁਰਾਨ ਹੋਏ ਹਾਦਸੇ ਵਿਚ ਮਾਰੇ ਗਏ ਸਿੱਖ ਯਾਤਰੀਆ ਦੇ ਪਰਿਵਾਰਾ ਨਾਲ ਦੁਖ ਸਾਝਾ ਕਰਦੇ ਹੋਏ ਬੈਲਜੀਅਮ ਦੀਆ ਸਮੂਹ ਸਿੱਖ ਜਥੇਬੰਦੀਆ ਅਤੇ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆ ਵਲੋ ਅਫਸੋਸ ਜਾਹਰ ਕੀਤਾ ਹੈ ਅਤੇ ਸਮੂਹ ਸੰਗਤਾ ਨੂੰ ਅਪੀਲ ਕੀਤੀ ਹੈ ਕੇ ਇੰਗਲੈਂਡ ਦੇ ਇਕ ਟੀ ਵੀ ਸ਼ਟੇਸ਼ਨ ਵਲੋ ਜੋ ਮਰਨ ਵਾਲਿਆ ਦੇ ਪਰਿਵਾਰ ਨੂੰ ਪੰਜ ਪੰਜ ਲੱਖ ਦੀ ਮਾਲੀ ਸਹਾਇਤਾ ਦਾ ਐਲਾਨ ਕੀਤਾ ਹੈ ਉਸ ਵਿਚ ਯੋਗਦਾਨ ਪਾਇਆ ਜਾਵੇ ਤਾ ਜੋ ਪਿਛੇ ਰਹਿੰਦੇ ਪਰਿਵਾਰਾ ਦੀ ਮਾਲੀ ਮੰਦਦ ਹੋ ਸਕੇ।

Geef een reactie

Het e-mailadres wordt niet gepubliceerd. Vereiste velden zijn gemarkeerd met *