ਬੈਲਜ਼ੀਅਮ ‘ਚ 37 ਕਿੱਲੋ ਕੋਕੀਨ, ਪੌਣੇ 2 ਮਿਲੀਅਨ ਯੂਰੋ ਨਗਦ ਅਤੇ 20 ਕਿਲੋ ਸੋਨਾਂ ਬਰਾਮਦ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੀ ਫੈਡਰਲ ਪੁਲਿਸ ਨੇ ਗੈਂਟ ਸਹਿਰ ਦੀ ਬੰਦਰਗਾਹ ‘ਤੋਂ 37 ਕਿੱਲੋ ਕੋਕੀਨ ਬਰਾਮਦ ਕੀਤੀ ਹੈ। ਇਹ ਕੋਕੀਨ ਇੱਕ ਕੋਲਾ ਢੋਣ ਵਾਲੇ ਸਿ਼ੱਪ ਵਿਚ ਕੋਲੰਬੀਆਂ ‘ਤੋਂ ਆਈ ਸੀ ਜਿਸ ਦੀ ਕੀਮਤ ਪੌਣੇ 3 ਮਿਲੀਅਨ ਯੂਰੋ ਹੈ। ਮਾਲ ਲੈਣ ਪਹੁੰਚੇ ਤਸਕਰਾਂ ਨੇ ਭੁਲੇਖਾ ਪਾਉਣ ਲਈ ਨੌਰਥ ਸੀਅ ਪੋਰਟ ਦੀਆਂ ਜੈਕਟਾਂ ਅਤੇ ਹੈਲਮਟ ਪਹਿਨੇ ਹੋਏ ਸਨ। ਫੜੇ ਗਏ ਤਿੰਨ ਬੰਦਿਆਂ ‘ਚੋਂ 2 ਬੈਲਜ਼ੀਅਮ ਅਤੇ ਇੱਕ ਅਲਬਾਨੀ ਨਾਗਰਿਕ ਹੈ। ਇਹਨਾਂ ਦੀਆਂ ਗ੍ਰਿਫਤਾਰੀਆਂ ਬਾਅਦ ਤਲਾਸੀ ਦੌਰਾਨ ਪੁਲਿਸ ਨੇ ਐਂਟਵਰਪਨ ਅਤੇ ਜੇਲੇ ਸ਼ਹਿਰਾਂ ਵਿੱਚੋਂ 20 ਕਿੱਲੋ ਸੋਨਾਂ ਅਤੇ ਪੌਣੇ 3 ਮਿਲੀਅਨ ਮਿਲੀਅਨ ਯੂਰੋ ਨਗਦ ਬਰਾਮਦ ਕੀਤਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *